101 Results
ਬੋਲਣ ਦੀ ਕੀ ਲੋੜ ਹੰਝੂ ਹੀ ਦੱਸਣ ਮੇਰੀ ਕਹਾਣੀ,
ਜੇ ਕੋਈ ਸਮਝੇ ਤਾਂ #
ਦਰਦ ਜੇ ਨਾ ਸਮਝੇ ਤਾਂ ਇਹ ਪਾਣੀ...
View Full
ਇਸ਼ਕ ਵੀ ਕੀਤਾ,, ਸੱਟਾਂ ਵੀ ਖਾਦੀਆਂ,
ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ।।
ਰੋ-ਰੋ ਸੁਣਾਇਆ #
ਦਰਦ ਏ #ਦਿਲ ਲੋਕਾਂ ਨੂੰ,
View Full
ਮੰਨਿਆ ਕਿ ਮੇਰੇ ਇਸ਼ਕ਼ ਵਿਚ #
ਦਰਦ ਨਹੀਂ ਸੀ,
ਪਰ #ਦਿਲ ਮੇਰਾ ਬੇ
ਦਰਦ ਨਹੀਂ ਸੀ,
View Full
ਤਹਿ ਦਿਲੋਂ ਸ਼ੁਕਰਾਨਾ ਦਿਲੋਂ ਵਿਸਾਰਨ ਵਾਲਿਆਂ ਦਾ !
ਜਿਉਂਦੇ ਜੀ ਹੀ ਗਲ ਅੰਗੂਠਾ ਦੇ ਮਾਰਨ ਵਾਲਿਆ ਦਾ !
View Full
ਤੇਰੀ ਜਿੰਦਗੀ ਦੇ ਵਿਚ ਹੋਵੇ ਨਾ ਹਨੇਰਾ ਜੀਵਨ ਸਾਥੀ,
ਖੁਸ਼ੀਆਂ ਦੇ ਨਾਲ ਮਹਿਕੇ ਚਾਰ ਚੁਫੇਰਾ ਜੀਵਨ ਸਾਥੀ !
View Full
ਦੁਨੀਆ ਤੇ ਲੋਕ ਰੰਗ ਵਿਰੰਗੇ ਵਸਦੇ ਨੇ
ਕਈ ਸ਼ਕਲਾਂ ਤੋਂ ਸੋਹਣੇ ਦਿਲਾਂ ਵਿਚ ਈਰਖਾ ਰੱਖਦੇ ਨੇ
View Full
ਸ਼ੁਕਰ ਹੈ ਰੱਬਾ ਅੱਜ ਦਿਨ ਬੜਾ ਖਾਸ ਹੈ ,
ਜੋ ਚਿਰਾਂ ਤੋਂ ਗੁਵਾਚਾ ਅੱਜ ਮੇਰੇ ਪਾਸ ਹੈ...
ਮੇਰੀਆਂ ਉਦਾਸੀਆਂ ਉੱਡ ਗਈਆਂ ਦੂਰ,
View Full
ਇਕ ਵਾਰ ਨਿੰਬੂ, ਕੇਲਾ, ਨਾਰੀਅਲ ਤਿੰਨੇ ਗੱਲਾਂ ਕਰ ਰਹੇ ਸੀ
ਨਿੰਬੂ : ਯਾਰ ਮੈਨੂ ਤਾਂ ਲੋਕ ਬੜੀ ਬੇ
ਦਰਦੀ ਨਾਲ ਨਿਚੋੜ ਦੇ ਆ 😌 😢
.
View Full
ਦਿਲ ਦਾ ਭੇਦ ਜੇ ਖੁੱਲ੍ਹਾ ਤਾਂ ਪਰਿਵਾਰ ਹੀ ਖੋਲੂਗਾ ,
ਹਰ ਸਮੇਂ ਨਾਲ ਰਹਿੰਦਾ ਜਾ ਫਿਰ #ਯਾਰ ਹੀ ਖੋਲੂਗਾ !
View Full
ਉਹ ਜਦ ਵੀ ਚੇਤੇ ਆ ਜਾਂਦਾ ਹੈ
ਆ ਦਿਲ ਦਾ ਬੋਜ ਵਧਾ ਜਾਂਦਾ ਹੈ
ਕਦੇ ਉੱਚੇ ਨੀਵੇਂ ਦਾ ਮੇਲ ਨੀ ਹੁੰਦਾ
View Full