101 Results
ਯਾਰ ਉਹ ਜੋ ਵਿੱਚ ਮੁਸੀਬਤ ਨਾਲ ਖੜ ਜੇ,
ਐਵੇ ਬਹੁਤੇ ਯਾਰ ਬਨਾਉਣ ਦਾ ਕੀ ਫਾਇਦਾ,
ਦਿਲ ਉੱਥੇ ਦੇਈਏ ਜਿੱਥੇ ਅਗਲਾ ਕਦਰ ਕਰੇ,
View Full
ਇਹ ਯਾਦਾਂ ਵਿਚ ਤੜਫਦੇ ਨੇ
ਕੁਝ ਦੀਦ ਤੇਰੀ ਨੂੰ ਤਰਸਦੇ ਨੇ
ਬੇਚੈਨ ਹੋਇਆ ਸੋਚਾਂ ਵਿਚ
ਕੁਝ ਤਸਵੀਰ ਤੇਰੀ ਬਣ ਉਕਰਦੇ ਨੇ
View Full
ਤੇਰੇ ਨਾਲ ਜਿੰਦਗੀ ਜੀਣ ਦਾ ਸੁਪਨਾ ਅੱਖਾਂ ਵਿਚ ਰੜਕਦਾ ਏ...
ਤੈਨੂੰ ਚੇਤੇ ਕਰ ਕਰ ਡੁਲਦਾ ਪਾਣੀ ਖਾਰਾ ਅੱਖੀਆਂ ਦਾ ...
View Full
ਨਾਂ ਸਮਝ ਪਵੇ ਇਹਨਾ
ਹੰਝੁਆਂ ਦੀਆਂ ਬਰਸਾਤਾਂ ਦੀ ...
ਕਿਸ ਖਾਤੇ ਪੈ ਗਈ ਨੀਂਦ
ਮੇਰੀਆਂ ਰਾਤਾਂ ਦੀ...
ਕਿਉਂ ਗਮਾਂ ਦਾ ਹਨੇਰਾ
View Full
ਮੈਂ ਉਹਨਾਂ ਰਾਹਾਂ ਦਾ ਰਹੀ ਹਾਂ, ਜਿੱਥੇ ਸੁੰਨਾ ਚਾਰ ਚੁਫੇਰਾ ਏ,
ਮੈਨੂੰ ਤੁਰਨੇ ਨੂੰ ਹਿੰਮਤ ਹੈ ਚਾਹੀਦੀ, ਮੇਰੇ ਨਾਲ ਨਾ ਕੋਈ ਮੇਰਾ ਏ,
View Full
ਉਸਦੇ ਬਿਨਾਂ ਹੁਣ ਚੁੱਪ ਚਾਪ ਰਹਿਣਾ ਚੰਗਾ ਲਗਦਾ ਹੈ,
ਖਾਮੋਸ਼ੀ ਨਾਲ ਇਹ
ਦਰਦ ਸਹਿਣਾ ਚੰਗਾ ਲਗਦਾ ਹੈ,
View Full
ਜੋਸ਼ 'ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਓ
ਇਹ ਬਹੁਤ ਸੋਹਣਾ ਵਕ਼ਤ ਹੈ ਜ਼ਿੰਦਗੀ ਦਾ
ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਓ
View Full
ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!
View Full
ਜੀਭ ਨਹੀਂ ਕੋਈ ਜਿਸ ਨੇ
ਆਪਣਾ ਆਪ ਨਾ ਕਦੇ ਸਲਾਇਆ ਹੋਵੇ
ਇਸ ਧਰਤੀ ਤੇ ਇਹ ਨਹੀਂ ਸੁਣਿਆ
ਅਕਲ ਨੇ #ਇਸ਼ਕ ਹਰਾਇਆ ਹੋਵੇ
View Full
ਉਹਦੀ ਇਕ ਮੁਸਕਾਨ ਨਾਲ਼ ਪੀੜਾਂ ਵਾਲੇ ਵੀ ਹੱਸਦੇ ਸੀ ,
ਅੱਖ਼ਾਂ ਵਿਚ ਉਸ ਕੁੜੀ ਦੇ ਕਿੰਨੇ ਸੁਪਨੇ ਵਸਦੇ ਸੀ,
View Full