101 Results
ਪੰਨੇ ਯਾਦਾ ਵਾਲੇ ਚੰਨਾ ਵੇ ਮੈ ਫੋਲਦੀ ਰਹੀ,
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲਦੀ ਰਹੀ ,,
View Full
ਔਖੇ ਵੇਲੇ
ਦਰਦ ਵੰਡਾਉਣ ਧੀਆਂ
ਬੁੱਢੇ ਮਾਪਿਆਂ ਨੂੰ ਗਲ ਲਾਉਣ ਧੀਆਂ
ਹੁਣ ਪੁੱਤਰਾਂ ਤੋਂ ਵੱਧ ਕਮਾਉਣ ਧੀਆਂ
View Full
✿ ਦਿਲ ਦਾ
ਦਰਦ ਸਹਿਣਾ ਸਿੱਖ ਲਿਆ ✿
✿ ਤੇਰੀ ਯਾਦ ਨਾਲ ਖਹਿਣਾ ਸਿੱਖ ਲਿਆ ✿
✿ ਮੁੜ ਨਾ ਆਵੀਂ ਸਾਡੀ ਜ਼ਿੰਦਗੀ 'ਚ ਤੂੰ ✿
View Full
ਜਾਂਚ ਮੈਨੂੰ ਆ ਗਈ ਏ... ਦੁੱਖਾਂ
ਦਰਦਾਂ ਨੂੰ ਲੁਕਾਉਣ ਦੀ ,
ਉਦਾਸੇ ਹੋਏ ਬੁਲਾਂ ਉਤੇ ਝੂਠੀ ਮੁਸਕਾਨ ਲਿਆਉਣ ਦੀ,
View Full
ਮੈਂ ਲਫਜਾਂ ਵਿੱਚ ਕੁੱਝ ਵੀ ਇਜ਼ਹਾਰ ਨਹੀਂ ਕਰਦਾ,
ਇਹਦਾ ਇਹ ਮਤਲਬ ਨਹੀਂ ਕਿ ਮੈਂ ਉਹਨੂੰ ਪਿਆਰ ਨਹੀਂ ਕਰਦਾ,
View Full
ਯਾਰ ਮੇਰੇ ਕਹਿੰਦੇ ਲਿਖਤ ਤੇਰੀ ਵਿੱਚ #
ਦਰਦ ਬੜਾ ਲਗਦਾ
ਜਿਵੇਂ ਕੋਈ ਤੈਨੂੰ ਛੱਡ ਗਿਆ ਲਗਦਾ
View Full
ਮੁੱਹਬਤ ਨੂੰ ਪਾਉਣਾ ਹੈ ਜੇ ਤੂੰ ਸੱਜਣਾਂ ਦਿਲ ਵਿੱਚ ਹੌਂਸਲੇ ਬਣਾ ਕੇ ਰੱਖੀਂ,
View Full
ਜਦੋਂ ਦੇ ਵੱਖ ਹੋਏ ਆਪਾਂ ਤੂੰ ਜਦੋਂ ਦੀ ਖਿੱਚ ਦਿੱਤੀ ਲਕੀਰ ਨੀ,
ਰੂਹ ਤਾਂ ਉਸੇ ਦਿਨ ਮਰਗੀ ਸੀ ਲਾਸ਼ ਰਹਿ ਗਿਆ ਸ਼ਰੀਰ ਨੀ,
View Full
ਗਰਮੀ 'ਚ ਸਰਦ ਤੇ ਸਰਦੀ 'ਚ ਗਰਮ ਲਿਖਦਾਂ ਹਾਂ,
ਸੱਚੀ ਆਖਾਂ ਹੋ ਕੇ ਬੜਾ ਹੀ ਬੇ
ਦਰਦ ਲਿਖਦਾਂ ਹਾਂ,
View Full
ਲੋਕ ਸਾਧੂ ਸੰਤਾਂ ਨੂੰ ਵੀ ਚੋਰ ਸਮਝ ਲੈਂਦੇ,
ਬਿਨਾਂ ਪੁੱਛੇ ਬੇਗਾਨੀ ਪੋੜੀ ਚੜੀ ਦਾ ਨੀ ਹੁੰਦਾ,
View Full