558 Results
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ,
ਬੱਸ ਜਜ਼ਬਾਤਾਂ ਦਾ ਧੋਖਾ ਸੀ 😌
ਸਾਲ ਇਕ ਹੋਰ ਬੀਤ ਗਿਆ,
View Full
ਤੇਰੇ ਪਿਆਰ ਦੇ ਕਾਬਿਲ ਹੋਣ ਲਈ 💯
ਅਸੀ ਆਪਣਾ ਆਪ 😭 ਗਵਾਇਆ ਏ
ਲੱਖ ਕੋਸ਼ਿਸ਼ ਕੀਤੀ ਇਹ ਨਾ ਮੁੜਿਆ
ਅੱਜ ਫੇਰ ਇਹ 💝 ਮਨ ਭਰ 💕 ਆਇਆ ਏ
View Full
#ਪਿਆਰ
ਤੇਰੇ 'ਚ ਅਸੀਂ ਕਮਲੇ ਹੋਏ, ਕੀ ਦੱਸਾਂ ਕੀ ਕੀ ਹੋਈ,
ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ,
View Full
ਆਪਣੇ ਗਮ ਦੀ ਨੁਮਾਇਸ਼ ਨਾ ਕਰ 😐
ਆਪਣੀ ਕਿਸਮਤ ਦੀ ਅਜ਼ਮਾਇਸ਼ ਨਾ ਕਰ,
ਜੋ ਤੇਰਾ ਹੈ ਬੰਦਿਆ ਉਹ
ਤੇਰੇ ਕੋਲ ਖੁਦ ਚਲ ਕੇ ਆਏਗਾ
View Full
ਆਏ
ਤੇਰੇ ਜੀਵਨ ਸੁਮੰਦਰ ਵਿਚ ਜੇ ਤੂਫ਼ਾਨ ਕਦੇ,
ਰੱਖ ਭਰੋਸਾ ਬਣ ਕੇ ਨਾਵ ਮੈਂ ਸਾਥ ਨਿਭਾਵਾਂਗੀ...
View Full
ਮੈ ਅੰਬਰਾਂ ਉੱਤੇ ਟੁੱਟਿਆ ਹਾਂ ਉਹ ਤਾਰਾ 💫
ਜੀਹਦਾ
ਤੇਰੇ ਬਿਨਾਂ ਨਹੀ ਆ ਕੋਈ ਗੁਜਾਰਾ,
ਤੂੰ ਇੱਕ ਵਾਰ ਸਾਡੀ ਬਣ ਕੇ ਤਾਂ ਵੇਖ ਲਾ ❤
View Full
ਕਦੇ ਚੋਰੀ ਤੇ ਇੱਸ਼ਕ ❤ ਨਹੀਓ ਲੁੱਕਦਾ.
ਮੁੰਡਾ👳
ਤੇਰੇ ਬਾਜੋਂ ਜਾਵੇ ਰੋਜ ਮੁੱਕਦਾ !
View Full