558 Results
ਤੇਰੇ ਬਿਨਾ ਹਰ ਸਫ਼ਰ ਮੇਰਾ ਲੰਬਾ ਹੋ ਗਿਆ,
ਨਾ ਪਾਰ ਕਰ ਸਕਦਾ ਨਾ ਹੀ ਪਿੱਛੇ ਮੁੜ ਸਕਦਾ...
ਤੇਰੇ ਨਾਲ #ਪਿਆਰ ਕਰ ਕੇ ਵਿਚ ਵਚਾਲੇ ਆ ਗਿਆ
View Full
ਤੂੰ ਤਾਂ ਨਵਿਆਂ ਦੇ ਰੰਗ ਵਿੱਚ ਖੋ ਗਿਆ ਹੋਵੇਂਗਾ,,,
ਕੋਈ ਉਦਾਸ ਜਿਹਾ ਰਹਿੰਦਾ ਹੈ
ਤੇਰੇ ਤੋਂ ਬਿਨਾਂ
ਇਹ ਵੀ ਭੁੱਲ ਗਿਆ ਹੋਵੇਂਗਾ...
View Full
ਉਹ #ਗੁੱਸੇ 'ਚ ਬੋਲਿਆ ਕਿ
ਆਖਿਰ ਤੈਨੂੰ ਸਾਰੀਆਂ #ਸ਼ਿਕਾਇਤਾਂ ਮੇਰੇ ਤੋਂ ਹੀ ਕਿਉਂ ਐ ???
.
.
.
View Full
ਪਤਾ ਨੀ ਸੀ
ਤੇਰੇ ਨਾਲ ਕੱਟਣ ਨੂੰ ਇੱਕ ਅੱਧਾ ਦਿਨ ਹੀ ਬਾਕੀ ਸੀ
ਜਿਹੜਾ ਅਧੂਰੀਆਂ ਰਹਿ ਗਈਆਂ ਗੱਲਾਂ ਜੀ ਭਰ ਕੇ ਕਰ ਲੈਣੀਆ ਸੀ
View Full
ਓਖੇ ਵੇਲੇ ਉਹਨਾਂ
ਤੇਰੇ ਨਾਲ ਨੀ ਖੜਨਾ
ਦਿਲੋਂ ਜਿਹਨਾ ਨਾਲ ਪੁਗਦੀ ਫਿਰੇਂ,
ਯਾਰਾਂ ਦੀ ਨੇ ਜੁੱਤੀ ਵਰਗੇ,
View Full
ਪੂਠੀਆਂ ਸਿਧੀਆਂ ਗੱਲਾਂ ਰਹਿਣ ਲੋਕੀਂ
ਤੇਰੇ ਵਾਰੇ ਘੜ ਦੇ
ਝੂਠੀਆਂ ਚੁਗਲੀਆਂ ਨਿੱਤ ਰਹਿਣ ਮੇਰੇ ਮੂਹਰੇ ਪੜ੍ਹ ਦੇ
View Full
ਕੁਝ ਪੰਨੇ ਤੇਰੀਆ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ...
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ
ਤੇਰੇ ਬਿਨ ਨਾ ਸਰਦਾ ਏ...
View Full
ਸਾਰੀ ਉਮਰ ਦਾ ਆਹੀ ਰੋਣਾ ਏ,
ਰਹਿੰਦੀ #ਜਿੰਦਗੀ ਤੱਕ ਦੁੱਖ ਤੇਰਾ ਸਹਿਣਾ ੲੇ,
ਆਪਣਾ ਮਨ ਪਰਚਾ ਕੇ ਸਾਰੇ ਤੁਰ ਜਾਂਦੇ
View Full
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ,,,,
ਕਹਿੰਦੀ ਸੀ ਜੋ #ਪਿਅਾਰ
ਤੇਰੇ ਨਾਲ ਨਿਭਾ ਨਹੀ ਸਕਦੀ
View Full
ਰੱਖ #ਰੱਬ ਤੇ ਯਕੀਨ,
ਦਿਨ ਅਉਣਗੇ #ਹਸੀਨ,
#ਦਿਲ ਨਾ ਤੂੰ ਛੱਡ,
ਬੈਠਾ ਰਹਿ ਆਸ ਤੇ,
ਕੁਝ ਤਾਂ ਖਾਸ ਸੋਚਿਅਾ ਹੋਣਾ
View Full