21 Results
#
ਤਾਰੇ ਉਹੀ ਗਿਣਦੇ ਰਾਤਾਂ ਨੂੰ
ਜਿਹਨਾਂ ਨੂੰ ਕਿਸੇ ਦਾ #ਇੰਤਜ਼ਾਰ ਹੁੰਦਾ ਹੈ ,
#ਯਾਦ ਵੀ ਉਹਨਾਂ ਦੀ ਆਉਂਦੀ ਏ
View Full
ਬਾਪੂ ਵੱਢ ਕੇ ਵੈਰੀ ਨੂੰ ਗਿਆ ਜੇਲ 'ਚ
ਨੱਕਾ ਮੋੜਦੇ ਨੂੰ ਦੇਖ ਦੇ ਨੇ
ਤਾਰੇ
ਹੁਣ ਚੜ੍ਹਦੀ ਜਵਾਨੀ ਬੱਗੇ ਸ਼ੇਰ ਦੀ
View Full
ਕਹਿੰਦੀ :- ਏਨਾ ਪਿਆਰ ਕਿਉਂ ਕਰਦਾ ਮੈਨੂੰ ?
ਮੈ ਕਿਹਾ :- ਇੱਕ ਰੀਝ ਏ ਤੈਨੂੰ ਏਦਾਂ ਚਾਹੁਣ ਦੀ <3
View Full
ਸਾਡੀ ਕਿਸਮਤ ਦੇ ਸਿ
ਤਾਰੇ ਹਾਲੇ ਧੁੰਦਲੇ ਨੇ
ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ
View Full
#ਬਚਪਨ ਵਿਚ ਮੈਂ
ਉੱਥੇ ਸੌਣਾਂ ਪਸੰਦ ਕਰਦਾ ਸੀ…
.
ਜਿਥੋਂ #ਚੰਨ #
ਤਾਰੇ ਦਿਸਦੇ ਹੁੰਦੇ ਸੀ__
.
ਤੇ
.
ਹੁਣ ਉੱਥੇ…..
View Full
ਹਨੇਰੀ ਆਣ ਤੇ ਜਿਵੇਂ ਪੱਤਾ ਰੁੱਖ ਤੋ ਵੱਖ ਹੋ ਜਾਂਦਾ,
ਉਦਾਂ ਹੀ ਮੈਂ ਮੇਰੀ ਜਾਨ ਤੋਂ ਵੱਖ ਹੋ ਗਿਆ...
View Full
ਹਨੇਰੀ ਆਣ ਤੇ ਜਿਵੇਂ ਪੱਤਾ ਪੇੜ ਤੋਂ ਵੱਖ ਹੋ ਜਾਂਦਾ
ਉਦਾਂ ਹੀ ਮੈਂ ਮੇਰੀ ਜਾਨ ਤੋਂ ਵੱਖ ਹੋ ਗਿਆ
View Full
ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾਲ ਸਜਾ ਦੂੰਗਾ,
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦੂੰਗਾ,
View Full
ਜਿਵੇਂ ਸਵੇਰ ਹੋਣ ਤੇ #
ਤਾਰੇ ਬਦਲ ਜਾਂਦੇ ਨੇ
ਉਵੇਂ ਰੁੱਤ ਆਉਣ ਤੇ ਨਜ਼ਾਰੇ ਬਦਲ ਜਾਂਦੇ ਨੇ,
ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,
View Full
ਕਹਿੰਦੀ ਕਿੰਨਾ ਪਿਆਰ ਕਰਦਾ
ਕੋਈ #ਗਵਾਹ ਹੈ ਤੇਰੇ ਕੋਲ ?
ਮੈ ਕਿਹਾ ਗਵਾਹ ਦੋ ਹੀ ਨੇ
ਇਕ #
ਤਾਰੇ ਉਹ ਬੋਲ ਨਹੀ ਸਕਦੇ
View Full