ਤੇਰੇ ਨਾਲ ਤਾਂ ਆਸਮਾਨ ਵੀ
ਤਾਰਿਆਂ ਨਾਲ ਭਰਿਆ ਲਗਦਾ ਸੀ,
ਤੇਰੇ ਬਿਨਾ ਜ਼ਮੀਨ ਤੇ ਆਸਮਾਨ ਦੋਨੋ ਸਾਫ਼ ਹੋ ਗਏ...
View Full
ਕੱਲ ਰਾਤ ਤੁਸੀਂ ਬੜੇ ਯਾਦ ਆਉਂਦੇ ਰਹੇ।
ਕੀ ਕਰਦੇ ਅਸੀ ਅੱਖੀਓਂ ਨੀਰ ਵਹਾਉਂਦੇ ਰਹੇ।
ਚਿਤ ਬੜਾ ਸੀ ਕਰਦਾ ਤੁਹਾਨੂੰ ਮਿਲਣ ਨੂੰ
View Full
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,
ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ...
View Full