8 Results
ਟੀਚਰ (ਬੱਚੇ ਨੂੰ) – ਬਿਜਲੀ ਕਿੱਥੋਂ ਆਉਂਦੀ ਹੈ ?
ਬੱਚਾ – ਮੇਰੇ ਮਾਮਿਆਂ ਦੇ ਘਰੋਂ ।
ਟੀਚਰ – ਕੋਈ ਸਬੂਤ ਦਿਓ ?
.
View Full
ਟੀਚਰ ਦੀ ਮਾਰੀ ਚਪੇੜ
ਸ਼ਾਮ ਤੱਕ ਭੁੱਲ ਜਾਂਦੀ ਆ..
ਪਰ
ਵਕਤ ਦੀ ਮਾਰੀ ਚਪੇੜ
ਮਰਦੇ ਦਮ ਤੱਕ ਯਾਦ ਰਹਿੰਦੀ ਆ
View Full
ਨੀ ਤੂੰ
ਟੀਚਰ ਲੱਗਣ ਦੀ ਮਾਰੀ,
ਕਰਦੀ T.E.T. ਦੀ ਤਿਆਰੀ ।
ਇੱਕ ਦਿਨ ਬਣ ਜਾਏਂਗੀ ਮੈਡਮ ਸਰਕਾਰੀ,
ਜੌਬ ਦੀਆਂ ਭਰ ਕੇ ਮੰਗਾਂ ਨੂੰ ।
View Full
#ਵਕ਼ਤ ਵੀ ਸਿਖਾਉਂਦਾ ਹੈ ਤੇ #
ਟੀਚਰ ਵੀ,,
.
ਪਰ ਦੋਨਾਂ ਦੇ ਸਿਖਾਉਣ ਵਿਚ ਫ਼ਰਕ ਹੁੰਦਾ ਹੈ
.
.
View Full
ਟੀਚਰ:- ਤੁਸੀਂ ਕਿੰਨੇ ਭੈਣ ਭਰਾ ਹੋ ?
ਮੁੰਡਾ:- 8 ਭਰਾ 9 ਭੈਣਾਂ
ਟੀਚਰ : ਤੇਰਾ ਬਾਪੂ ਕੰਮ ਕੀ ਕਰਦਾ ?
ਮੁੰਡਾ : ਪਤਾ ਨਹੀਂ ਜੀ
View Full
ਸਕੂਲ ਵੇਲੇ ਦੇ ਚੇਤੇ ਅੱਜ ਵੀ ਦਿਲ ਨੂੰ ਆਉਂਦੇ ਨੇ
ਉਹ ਰਸਤੇ ਉਹ ਕਿਨਾਰੇ ਅੱਜ ਵੀ ਦਿਲ ਤੇ ਕਹਿਰ ਢਾਉਂਦੇ ਨੇ
View Full
ਜਿਹਨਾਂ ਨਾਲ ਕਦੇ ਨਿੱਤ ਲੜਦੇ ਸੀ,
ਅੱਜ ਯਾਦ ਅਾਉਦੇ ਓਹੀ ਯਾਰ ਅਾ
ਕੁਝ ਵੜ ਗੲੇ ਕੰਮਾਂ ਕਾਰਾਂ 'ਚ
View Full
ਜਦੋਂ ਮੈਂ ਆਪਣੇ
ਟੀਚਰ ਨੂੰ ਕਿਹਾ:-
ਟੀਚਰ ਡੇ ਤੇ ਅੱਜ ਤੁਹਾਨੂੰ ਕੀ ਗਿਫਟ ਦਿਆਂ? 🙄😌
ਟੀਚਰ:- ਬਸ ਕਿਸੇ ਨੂੰ ਦੱਸਣਾ ਨਹੀਂ,
View Full