20 Results
ਕੁਝ ਪੱਟ ਦਿੱਤੇ ਇਥੇ ਫੈਸ਼ਨ ਨੇ
ਕਈ ਪੱਟ ਦਿੱਤੇ ਯਾਰ ਹਸੀਨਾ ਨੇ
ਮਾਇਆ ਮੋਹ ਨੇ ਹੈ ਜਾਲ ਪਾਇਆ
View Full
ਝੂਠੇ ਨੇ ਸਬ ਲੋਕ ਐਥੇ ਝੂਠਾ ਸਭ ਦਾ ਪਿਆਰ ਯਾਰੋ ...
ਝੂਠੀ ਦੁਨੀਆਦਾਰੀ ਇਥੇ ਝੂਠੇ ਨੇ ਦਿਲਦਾਰ ਯਾਰੋ
ਮਾੜੇ ਬੰਦੇ ਦੀ ਜੂਨ ਨਾ ਕੋਈ,,,
View Full
ਕੁੜੀਆਂ ਕਹਿੰਦੀਆਂ ਆ ਕਿ
ਮੁੰਡੇ #ਧੋਖੇਬਾਜ ਹੁੰਦੇ ਆ
ਤੇ ਮੁੰਡੇ ਕਹਿੰਦੇ ਆ ਕਿ:
ਕੁੜੀਆ #ਦਗਾਬਾਜ ਹੁੰਦੀਆ ਆ
View Full
ਕਿਉਂ ਨਿੱਕਲੀ ਤੂੰ ਧੋਖੇਬਾਜ਼ ਮੈਨੂੰ ਦੇ ਕੇ ਧੋਖਾ
ਤੇਰੇ ਬਿਨਾ ਰਹਿਣਾ ਲਗਦਾ ਸੀ ਬੜਾ ਔਖਾ
View Full
ਆਤਮ ਹੱਤਿਆ ਕਰਨੀ ਮਾੜੀ
ਚੋਰ ਦੀ ਹਾਮੀ ਭਰਨੀ ਮਾੜੀ
ਆਪਣੀ ਚੀਜ਼ ਬਣਾ ਕੇ ਰੱਖੀਏ
ਮੰਗ ਕੇ ਰੋਜ ਵੀ ਖੜ੍ਹਨੀ ਮਾੜੀ
View Full
ਪੂਠੀਆਂ ਸਿਧੀਆਂ ਗੱਲਾਂ ਰਹਿਣ ਲੋਕੀਂ ਤੇਰੇ ਵਾਰੇ ਘੜ ਦੇ
ਝੂਠੀਆਂ ਚੁਗਲੀਆਂ ਨਿੱਤ ਰਹਿਣ ਮੇਰੇ ਮੂਹਰੇ ਪੜ੍ਹ ਦੇ
View Full
ਮੈਨੂੰ ਤਾਂ ਹੁਣ ਬੁੱਕਲ ਚ ਰੱਖੇ ਹਥਿਆਰਾਂ ਤੋਂ ਡਰ ਲੱਗਦਾ
ਜੀ ਜੀ ਕਹਿਕੇ ਬੋਲਣ ਵਾਲੇ ਵਫ਼ਾਦਾਰਾਂ ਤੋਂ ਡਰ ਲੱਗਦਾ
View Full
ਅਸੀਂ ਨਾਜੁਕ #ਦਿਲ ਦੇ ਲੋਕ ਜਮਾ
ਸਾਡਾ #ਦਿਲ ਨਾ ਯਾਰ ਦੁਖਾਇਆ ਕਰ
ਨਾ ਝੂਠੇ ਵਾਅਦੇ ਕਰਿਆ ਕਰ
ਨਾ
ਝੂਠੀਆਂ ਕਸਮਾਂ ਖਾਇਆ ਕਰ
View Full
ਵੇਖ ਕੇ ਸੋਹਣਾ ਮੁੱਖ
ਅਸੀਂ ਇਤਬਾਰ ਨਾ ਕਰਦੇ.
ਉਹਦੀਆਂ
ਝੂਠੀਆਂ ਕਸਮਾਂ ਦਾ
ਇਤਬਾਰ ਨਾ ਕਰਦੇ...
ਜੇ ਪਤਾ ਹੁੰਦਾ ਕਿ ਅਸੀਂ
View Full
ਸੱਚ ਸੁਨਣ ਤੋਂ ਪਤਾ ਨੀ ਕਿਉਂ,
ਘਬਰਾਉਂਦੇ ਨੇ ਲੋਕ...
ਤਾਰੀਫ਼ ਭਾਵੇਂ
ਝੂਠੀ ਹੀ ਹੋਵੇ ,
ਸੁਣ ਕੇ ਮੁਸਕੁਰਾਉਂਦੇ ਨੇ ਲੋਕ...
View Full