ਸੂਰਜ ਬੜੀ ਦੂਰ ਪਰ
ਜੁਗਨੂੰ ਫੜ੍ਹਨ ਦੀ... ਕੋਸ਼ਿਸ ਜਾਰੀ ਐ
ਆਪਣੇ ਹੀ ਐਬਾਂ ਨਾਲ ਲੜ੍ਹਨ ਦੀ... ਕੋਸ਼ਿਸ ਜਾਰੀ ਐ
View Full
ਪੀੜ ਪਰਾਈ ਹਰਦਮ ਜਰਦਾ ਰਹਿੰਦਾ ਹਾਂ,
ਹਿਜ਼ਰ ਤੇਰੇ ਦੀ ਅੱਗ ਵਿੱਚ ਸੜਦਾ ਰਹਿੰਦਾ ਹਾਂ,
ਯਾਦ ਨਾ ਤੇਰੀ ਦਿਲ ‘ਚੋ ਮੇਰੇ ਵਿਸਰ ਜਾਏ,
View Full
ਆਏ ਤੇਰੇ ਜੀਵਨ ਸੁਮੰਦਰ ਵਿਚ ਜੇ ਤੂਫ਼ਾਨ ਕਦੇ,
ਰੱਖ ਭਰੋਸਾ ਬਣ ਕੇ ਨਾਵ ਮੈਂ ਸਾਥ ਨਿਭਾਵਾਂਗੀ...
View Full