ਨਾ ਮਿਤਰਾਂ ਦੀ ਕੋਈ Girlfriend...
ਨਾ ਕਰਦੀ ਕੋਈ ਯਾਦ..
ਨਾ ਸਾਨੂੰ ਕੋਈ Phone ਆਓਂਦਾ..
ਨਾ ਪੁੱਛੇ ਸੁੱਖ ਸਾਂਦ..
View Full
ਜੋ ਵੀ ਭੁੱਲਣਾਂ ਭੁੱਲੇ ਪਰ ਮਾਂ ਬੋਲੀ ਯਾਦ ਰਹੇ
ਰਹਿੰਦੀ ਦੁਨੀਆਂ ਤੱਕ ਪੰਜਾਬੀ
ਜਿੰਦਾਬਾਦ ਰਹੇ
View Full
ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਬਾਦ ਰਹੇ,,
#ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ #
ਜਿੰਦਾਬਾਦ ਰਹੇ...
View Full