194 Results
ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ
ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ
View Full
ਐਵੇਂ ਡਰ ਨਾ ਰਕਾਨੇ ਜੱਟ ਲਾਉਂਦਾਂ ਨਾ ਬਹਾਨੇ
ਰੱਖ ਹੋਂਸਲਾ ਤੂੰ ਸਾਡੇ ਉੱਤੇ ਮੇਰੀੲੇ ਨੀ
ਜਾਨੇ
View Full
ਜਿਹਨਾਂ ਨਾਲ ਕਦੇ ਨਿੱਤ ਲੜਦੇ ਸੀ,
ਅੱਜ ਯਾਦ ਅਾਉਦੇ ਓਹੀ ਯਾਰ ਅਾ
ਕੁਝ ਵੜ ਗੲੇ ਕੰਮਾਂ ਕਾਰਾਂ 'ਚ
View Full
ਪਤਾ ਨੀ ਕਿੰਨੀ ਕੁ ਜੁਦਾਈ ਰੱਬਾ ਤੂੰ ਲਿਖੀ ਏ
ਜਾਨ ਮੇਰੀ ਤੂੰ ਆਪਣੇ ਕੋਲ ਲਕੋ ਕੇ ਰੱਖੀ ਏ
View Full
ਰੱਬਾ ਕਦੋਂ ਦੀਆਂ ਤੇਰੀ ਮਿਨਤਾਂ ਮੈਂ ਕਰ ਰਿਹਾਂ,
ਕਦੋਂ ਦਾ ਸਿਰ ਮੈਂ ਤੇਰੇ ਅੱਗੇ ਝੁਕਾ ਰਿਹਾ
View Full
ਕਿੰਨਾ ਪਿਆਰ ਮੈਂ ਉਹਨੂੰ ਕਰਦਾ ਦੱਸ ਨੀ ਸਕਦਾ
ਕਿੰਝ ਉਹਦੇ ਬਿਨਾ ਸਾਹ ਲੈ ਰਿਹਾਂ ਦੱਸ ਨੀ ਸਕਦਾ
View Full
ਮੇਰੇ ਨਾਲ ਕਿੰਨੀਆਂ ਯਾਰੀ ਲਾਉਣ ਨੂੰ ਫਿਰਦੀਆਂ
ਚੰਦਰਾ ਦਿਲ ਤੇਰਾ ਹੀ ਹੋ ਗੁਲਾਮ ਗਿਆ ਏ
ਮੈ ਕਿਸੇ ਹੋਰ ਨਾਲ ਯਾਰੀ ਲਾਊਂਗਾ
View Full
ਜਦੋ ਮੈ ਧੁੱਪ ਵਿਚ ਸੜਦਾ ਫਿਰਦਾ ਸੀ
ਉਦੋਂ ਉਹ ਧੁੱਪ ਵਿਚ ਠੰਡੀ ਛਾਂ ਵਰਗੀ ਸੀ
ਬੜੀ ਹੀ #Lucky ਸੀ ਉਹ ਮਰ
ਜਾਨੀ
View Full
ਯਾਰੋ ਉਹ ਦਿਨ ਵੀ ਆਵੇਗਾ
ਮੈ ਤਾਂ ਹੋਵਾਂਗਾ ਪਰ ਮੇਰੀ
ਜਾਨ ਨਈ ਹੋਵੇਗੀ
ਮੈਨੂੰ ਚੁੱਕਣ ਵਾਲੇ ਮੇਰੇ ਯਾਰ ਹੋਣਗੇ
View Full
ਹਨੇਰੀ ਆਣ ਤੇ ਜਿਵੇਂ ਪੱਤਾ ਰੁੱਖ ਤੋ ਵੱਖ ਹੋ ਜਾਂਦਾ,
ਉਦਾਂ ਹੀ ਮੈਂ ਮੇਰੀ
ਜਾਨ ਤੋਂ ਵੱਖ ਹੋ ਗਿਆ...
View Full