6 Results
ღਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ
ღਹਲਚਲ ਹੈ ਬੜੀ ਦਿਲ ਵਿਚ,
ਚਾਹਤ ਹੈ ਨਿਗਾਹਾਂ ਵਿਚ
View Full
ਜਾਂਚ ਮੈਨੂੰ ਆ ਗਈ ਏ... ਦੁੱਖਾਂ ਦਰਦਾਂ ਨੂੰ ਲੁਕਾਉਣ ਦੀ ,
ਉਦਾਸੇ ਹੋਏ ਬੁਲਾਂ ਉਤੇ ਝੂਠੀ ਮੁਸਕਾਨ ਲਿਆਉਣ ਦੀ,
View Full
ਹੁਣ ਤਾਂ ਬੱਸ ਸੁਪਨਿਆਂ 'ਚ ਹੀ #ਮੁਲਾਕਾਤ ਹੁੰਦੀ ਏ,
ਕਿਸੇ ਨੂੰ ਨਾ ਕਦੇ ਵੀ #ਖਬਰ ਹੋਵੇ ਰੋਣ ਦੀ ਤਾਹੀਂ
View Full
ਨਾ ਕਿਸੇ ਕੁੜੀ ਦੀ
ਚਾਹਤ
ਨਾ ਹੀ ਪੜ੍ਹਾਈ ਦਾ ਜਜ਼ਬਾ ਸੀ
ਬੱਸ 4 ਕਮੀਨੇ ਦੋਸਤ ਸੀ ਤੇ
ਆਖ਼ਿਰੀ ਬੈਂਚ ਤੇ ਕਬਜ਼ਾ ਸੀ
View Full
ਸਿੱਖ ਲਓ ਵਕ਼ਤ ਨਾਲ ,
ਕਿਸੇ ਦੀ #
ਚਾਹਤ ਦੀ ਕਦਰ ਕਰਨਾ...
ਕੀਤੇ ਥੱਕ ਨਾ ਜਾਵੇ ਕੋਈ ,
ਤੁਹਾਨੂੰ #ਅਹਿਸਾਸ ਕਰਾਉਂਦੇ ਕਰਾਉਂਦੇ...
View Full
ਜਮੀਨ👇ਤੇ ਰਹਿ ਕੇ
☁ ਅਸਮਾਨ ਨੂੰ ਛੁਹਣ ਦੀ
ਫਿਤਰਤ ਰੱਖਦੇ ਆ...
👉 ਪਰ ਕਿਸੇ ਨੂੰ ਗਿਰਾ ਕੇ
ਉੱਪਰ ਉੱਠਣ ਦੀ
ਚਾਹਤ ਨੀ 👨
View Full