88 Results
ਕੁੜੀਆਂ ਦੇ ਸ਼ੇਅਰ ਬਿਨਾਂ ਪੜੇ ਟਿਪਣੀ ਕਰਦੇ ਹੋ
ਮੁੰਡਿਆਂ ਦੇ ਸਟੇਟਸ ਤੋਂ ਪਤਾ ਨੀ ਕਿਉਂ ਡਰਦੇ ਹੋ
View Full
ਕਦੇ ਉੱਤੇ ਕਦੇ ਥੱਲੇ,ਕਦੇ ਪੂਰੀ ਬੱਲੇ-ਬੱਲੇ..
ਕਦੇ ਤਾਂ ਸੰਭਾਲ੍ਹੇ ਸਾਥੋਂ ਜਾਂਦੇ ਨੋਟ ਨਾਂ,
View Full
ਬੁਲੀਆਂ ਤੋਂ ਹਾਸੇ ਖੌਣਾ ਆਦਤ ਐ ਜਗ ਦੀ, ਪਰ ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ
View Full
ਪੁੱਛੋ ਨਾ ਇਸ ਕਾਗਜ਼ ਤੋਂ,
ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ,
ਤਨਹਾਈਆਂ ਦੇ ਵਿੱਚ ਬੀਤੀਆਂ,
ਗੱਲਾ ਂ ਤਮਾਮ ਲਿਖਦੇ ਆ,
View Full
Sade naam te nivian paa jande,
sanu vekh hun oh mukh ghuma jande,
par ikk gal te naa chalda zor ohna da,
oh gallan karde gairan naal
te sonh sade naam di khaa jande...
ਸਾਨੂੰ ਵੇਖ ਕੇ ਮੁਖ ਘੁਮਾ ਜਾਂਦੇ ,
View Full
(image)
ਇਕ ਰਿਸ਼ਤਾ ਮੋਟਰ ਦਾ ਵੀ ਨਾਲ ਮੇਰੇ,
ਜਿਹਦੇ ਕੋਲ ਬੈਠ ਜਿੰਦਗੀ ਦੇ ਕੁਝ ਪਲ ਗੁਜਾਰੇ,
View Full
ਗੱਲਾ ਂ ਦਿਲ ਦੀਆਂ ਦਿਲ ਵਿਚ ਰੱਖੀਆਂ
ਨਾ ਤੁਸਾਂ ਪੁਛੀਆਂ ਤੇ ਨਾ ਅਸਾਂ ਦੱਸੀਆਂ
ਕਿੰਝ ਸਮਝਾਵਾ ਇਹ ਦੁੱਖੀ ਦਿਲ ਦੀਆਂ ਅਰਜਾਂ ਨੇ
View Full
ਦਾਣੇ ਦਾਣੇ ਦਾਣੇ,
ਗੱਲਾ ਂ ਸੱਚੀਆਂ ਹੀ ਕਹਿਣ ਸਿਆਣੇ..
ਨੀ ਦੱਬੀ ਹੋਈ ਸ਼ਰਾਬ ਵਰਗੇ, ਬੜੇ ਕੀਮਤੀ ਨੇ ਯਾਰ ਪੁਰਾਣੇ...
View Full
ਗੁੱਡੀਆਂ ਦੇ Affair ਤੇ ਗੱਡੀਆਂ ਦੇ Gear,
Lod ਪੈਣ ਤੇ ਅੜ ਹੀ ਜਾਂਦੇ ਆ,
.
.
.
ਗੱਲਾ ਂ ਦੇ ਸ਼ੇਰ ਤੇ ਬੇਰੀ ਦੇ ਬੇਰ,
View Full
ਨੀ ਹਰ ਕੋਈ
ਗੱਲਾ ਂ ਕਰਦਾ,
ਜੱਟ ਰੌਣਕੀ ਸੁਭਾਹ ਦਾ ਬਾਹਲਾ.....
ਅੱਜ ਸਾਡੇ ਤੋਂ ਪਾਸਾ ਵੱਟਦੀ ਏ,
ਇੱਕ ਦਿਨ ਆ ਕੇ ਕਹੇਂਗੀ
View Full