9 Results
ਕਿਤਾਬਾਂ ਵਿਚ 'ਉਸਦੇ' ਗੁਲਾਬ ਰੋਂਦੇ ਨੇ,
ਅੱਖਾਂ ਵਿਚ 'ਓਸਦੇ'
ਖੁਆਬ ਰੋਂਦੇ ਨੇ,
ਸਾਡਾ ਹਾਲ ਦੇਖ ਲੋਕੀ ਰਹਿਣ ਹੱਸਦੇ,
View Full
ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ___
ਸੁੱਕੇ ਹੋਏ ਨੈਣਾਂ 'ਚ ਚਨਾਬ ਆ ਜਾਂਦਾ...
ਸਾਰੀ ਰਾਤ ਧੜਕ ਕੇ ਦਿਲ ਪਹਿਰਾ ਦਿੰਦਾ___
View Full
ਹੁਣ ਤੂੰ ਆਉਣਾ ਛੱਡ ਦੇਵੀਂ
ਵਿੱਚ ਮੇਰੇ
ਖੁਆਬਾਂ ਦੇ
ਹੰਝੁਆਂ ਦੇ ਹੜਾਂ ਨਾਲ
ਪੁਲ ਟੁੱਟ ਗਏ ਨੇਂ ਯਾਦਾਂ ਦੇ..... :(
View Full
ਮੇਰੇ ਹਲਾਤ ਐਸੇ ਨੇ, ਮੈਂ ਤੇਰਾ ਹੋ ਨਹੀਂ ਸਕਦਾ ,
View Full
ਦੱਸ ਲੱਭ ਗਿਆ ਕਿ ਨਹੀਂ
ਤੈਨੂੰ ਤੇਰੇ
ਖੁਆਬਾਂ ਦਾ ਉਹ ਖਾਸ__?
.
.
.
.
.
.
.
View Full
ਆਪਣੇ ਦੁੱਖ ਸੱਜਣਾਂ ਨੂੰ ਅਸੀਂ ਸੁਨਾਣੇ ਛੱਡ ਤੇ
ਟੁੱਟੇ ਦਿਲ ਨਾਲ
ਖੁਆਬ ਨਵੇਂ ਸਜਾਣੇ ਛੱਡ ਤੇ
View Full
ਆਪਣਾ ਆਪ ਭੁਲਾ ਕੇ ਤੈਨੂੰ ਚਾਹੁੰਦਾ ਰਿਹਾ
ਤੇਰੇ ਨਾਲ ਜਿਉਂਣ ਦੇ
ਖੁਆਬ ਸਜਾਉਂਦਾ ਰਿਹਾ...
View Full
ਕਿਤੇ ਜੁੜ ਜੇ ਸੰਜੋਗ ਤੇਰਾ ਮੇਰਾ ਵੇ
ਬਸ ਏਹੀ ਇੱਕੋ #
ਖੁਆਬ ਚੰਨਾ ਮੇਰਾ ਵੇ
ਤੇਰੀ ਬੇਬੇ ਦੀ ਮੈਂ ਨੂੰਹ ਰਾਣੀ ਬਣ ਜਾਵਾ
View Full
ਬਹੁਤ
ਖੁਆਬ ਲੈ ਕੇ ਆਏ ਆਂ,
ਕੁੱਝ ਕਰ ਕੇ ਦਿਖਾਵਾਂਗੇ...😎
ਭਰਿਆ ਹਿਕ 'ਚ ਬਰੂਦ ਬਥੇਰਾ
ਟਾਈਮ ਆਉਣ ਤੇ ਚਲਾਵਾਂਗੇ...👍
View Full