25 Results
ਬਿਨ ਤੇਰੇ ਤਰੀਕਾਂ ਲੰਘਦੀਆਂ ਗਈਆਂ ...
ਸੂਲੀ ਤੇ #Jatt ਨੂੰ ਟੰਗਦੀਆਂ ਗਈਆਂ
ਕਈ ਕਲੰਡਰ ਬਦਲ ਗਏ
ਪਰ ਤੂੰ ਨਾ
ਖਬਰ ਸਾਰ ਲਈ ...
View Full
ਹੁਣ ਕਿੰਝ ਦਿਨ ਕਢਦੇ ਹਾਂ ਓਹ
ਖਬਰ ਨੀ ਲੇਂਦੀ,
ਜਦ ਕੋਈ ਆਪਣੇ ਕੋਲ ਹੋਵੇ ਤਾ ਉਹਦੀ ਕਦਰ ਨੀ ਪੇਂਦੀ ...
View Full
ਹੁਣ ਤਾਂ ਬੱਸ ਸੁਪਨਿਆਂ 'ਚ ਹੀ #ਮੁਲਾਕਾਤ ਹੁੰਦੀ ਏ,
ਕਿਸੇ ਨੂੰ ਨਾ ਕਦੇ ਵੀ #
ਖਬਰ ਹੋਵੇ ਰੋਣ ਦੀ ਤਾਹੀਂ
View Full
ਦੋ ਦਿਲਾ ਦੇ ਪਿਆਰ ਦਾ ਤਾ ਪਤਾ ਨਹੀ,
ਪਰ ਇੱਕ ਤਰਫਾ #ਪਿਆਰ ਦਾ ਤਾ ਮਜਾ ਹੀ ਹੋਰ ਹੈ,
View Full
ਪੰਜਾਬ ਤਰੱਕੀ ਕਰ ਰਿਹਾ ਦੇਖਿਆ
ਖਬਰਾਂ ਤੇ
ਮੀਂਹ ਕਰਕੇ ਛੱਤਾਂ ਡਿਗੀਆਂ ਘਰ ਬਣਿਉ ਕਬਰਾਂ ਨੇ
View Full