25 Results
ਆਪਣੇ ਕਈ ਬੇਗਾਨੇ ਚਿਹਰੇ ਭੁੱਲ ਗਏ,
ਟਾਂਵੇ-ਟਾਂਵੇ ਯਾਦ, ਬਥੇਰੇ ਭੁੱਲ ਗਏ,
ਆਪਣੇ ਕਈ ਬੇਗਾਨੇ, ਚਿਹਰੇ ਭੁੱਲ ਗਏ,
View Full
ਤੈਨੂੰ ਕੀ ਸਮਝਾਵਾਂ, ਕੁਝ ਸਮਝ ਨਾਂ ਪਾਵਾਂ,
ਉਸ ਰਬ ਦੇ ਵਰਗਾ, ਇਕ ਲਫ਼ਜ਼ ਬਣਾਵਾ,
View Full
ਇੱਕ ਭਾਲਦੀ ਮਸ਼ੂਕ ਵੱਡੀ car
ਜੇਬ ਵਿੱਚ ਨਾਲੇ note ਚਾਰ,
ਮੁੰਡਾ shopping ਕਰਾਵੇ ਭਾਲਦੀ
ਓਹਨ ਖ਼ਬਰ ਨਾ ਮੇਰੇ ਹਾਲ ਦੀ,
View Full
ਖਬਰ ਝੂਠੀ ਸੀ, ਪਤਾ ਸੀ, ਉਡਾਈ ਜਾਣ ਕੇ,
ਗੱਲ ਮੇਰੀ ਸੀ, ਤਾਂਹੀ ਤਾਂ ਸੀ, ਫ਼ੈਲਾਈ ਜਾਣ ਕੇ,
ਹੁਣ ਆਪਣਿਆਂ ਵਾਂਗ ਹੇਜ ਨਾ ਦਿਖਾ,
View Full
ਜਿਹਨੂੰ ਸਬਰ ਹੈ ਨੀਂ ਉਹਨੂੰ
ਖਬਰ ਹੈ ਨੀਂ,
ਬੇ-ਸਬਰਿਆਂ ਨੂੰ
ਖਬਰਦਾਰ ਕਰੀਏ,
ਬੰਨ ਘੁੰਗਰੂ ਕੰਜ਼ਰੀ ਵਾਂਗ ਨੱਚੀਏ,
View Full
ਕੁੱਝ ਤਾਂ ਗੁਮਿਆ ਹੈ, ਕੁੱਝ ਤਾਂ ਆਪਾਂ ਟੋਲਦੇ ਹਾਂ,
View Full
ਤੱਕਦਾ ਵੀ ਨਹੀਂ ਤੇ ਬੁਲਾਉਂਦਾ ਵੀ ਨਹੀਂ
ਖਬਰ ਵੀ ਰਖਦੈ , ਭੁਲਾਉਂਦਾ ਵੀ ਨਹੀਂ
ਫੇਰ ਖੁਦ ਹੀ ਲੜ ਕੇ ਓਹ ਦੂਰ ਹੋ ਗਿਐ
View Full
ਦਿਨ ਹੋਵੇ ਜਾਂ ਰਾਤ ਓਹਦੇ ਸੁਪਨੇ ਵਿਚ ਖੋਇਆ
ਨਾ
ਖਬਰ ਹੈ ਕਿਹੜਾ ਸਾਲ, ਤਾਰੀਕ ਤੇ ਵਾਰ ਹੈ ਅੱਜ ਹੋਇਆ
View Full
ਤੈਨੂੰ
ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ
ਜਿਵੇ ਉੱਜੜੇ ਆਂ ਅਸੀ ਓਦਾਂ ਉੱਜੜੇ ਨਾ ਕੋਈ
ਕਿਦਾਂ ਕਰੀਦਾ ਗੁਜਾਰਾ ਸਾਡਾ ਰੱਬ ਜਾਣਦੈ
View Full
ਮਾਲ ਸ਼ਾਲ ਖਾ ਕੇ ਅੱਖ ਲਾਲ ਰੱਖੀ ਦੀ
ਰੱਖੀ ਦੀ
ਖਬਰ ਆਪਾਂ ਹਰ ਇਕ ਨੱਢੀ ਦੀ
ਬੱਲੀਏ ਨੀ ਮਿੱਤਰਾ ਦੇ ਸ਼ੋਂਕ ਵੱਖਰੇ
View Full