7 Results
ਆਪਾਂ ਵੀ ਸੰਵਿਧਾਨ ਲਿਖਾਂਗੇ
ਸਭ ਨੂੰ ਇਕ ਸਾਮਾਨ ਲਿਖਾਂਗੇ
ਹੱਸਦਾ ਹੋਇਆ
ਕਿਸਾਨ ਲਿਖਾਂਗੇ
ਅਣ-ਵੰਡਿਆ ਆਸਮਾਨ ਲਿਖਾਂਗੇ
View Full
ਤਰਸ ਆਉਂਦਾ ਉਹਨਾਂ ਤੇ,
ਜਿਹੜੇ ਸਭ ਕੁਝ ਦੇਖਦੇ ਤੇ ਸੁਣਦੇ ਹੋਏ ਵੀ ਕਹਿੰਦੇ ਨੇ..
View Full
ਪੈਸੋਂ ਵੱਲੋਂ ਤੰਗੀ ਹੋਜੇ, ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ, ਜੱਟ ਸਿੱਧਾ ਬੋਲੇ ਨਾ
View Full
ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ।
ਕਿ ਹਰ ਕਿਸੇ ਦਾ ਹੱਲ ਸਵਾਲ ਹੋਵੇ।
ਬਲੀ ਦਾਜ਼ ਦੀ ਸੁਹਾਗਣ ਨਾ ਚੜੇ ਕੋਈ,
View Full
ਕਿਸੇ #
ਕਿਸਾਨ ਕੋਲ ੲਿਨਾਂ ਧਨ ਨਹੀਂ,
ਤਾਹਿਉਂ ਕਰਜਾ ਚੁਕਣ ਦੀ ਹਿੱਮਤ ਅਾਈ ਹੋਣੀ ੲੇ.,
View Full
ਇੱਕ ਮਿੱਠੀ ਜਿਹੀ ਹਨ ਮੁਸਕਾਨ ਬੇਟੀਆਂ,
ਮਾਪੇਆ ਦੀ ਜਾਨ ਵਿਚ ਜਾਨ ਬੇਟੀਆਂ .
ਹਰ ਕੰਮ ਵਿਚ ਅੱਗੇ ਦੇਸ਼ ਜਾਂ ਵਿਦੇਸ਼ ਹੋਵੇ,
View Full
ਸਫਾਈ ਸੇਵਕ ਹੜਤਾਲ਼ ਕਰਦੇ ਹਨ
ਤਾਂ ਸੜਕਾਂ ‘ਤੇ ਕੂੜਾ ਸੁੱਟ ਕੇ ਰੋਸ ਪ੍ਰਗਟ ਕਰਦੇ ਹਨ।
ਦੋਧੀ ਹੜਤਾਲ਼ ਕਰਦੇ ਹਨ
View Full