110 Results
ਅੱਜ ਫੇਰ
ਉਹਦੇ ਬਿਨਾ ਸੂਰਜ ਢਲ ਗਿਆ
ਦੁੱਖਾਂ ਨਾਲ ਭਰਿਆ ਇੱਕ ਦਿਨ ਹੋਰ ਲੰਘ ਗਿਆ
View Full
ਰੱਬਾ ਕਦੋਂ ਦੀਆਂ ਤੇਰੀ ਮਿਨਤਾਂ ਮੈਂ ਕਰ ਰਿਹਾਂ,
ਕਦੋਂ ਦਾ ਸਿਰ ਮੈਂ ਤੇਰੇ ਅੱਗੇ ਝੁਕਾ ਰਿਹਾ
View Full
ਕਿੰਨਾ ਪਿਆਰ ਮੈਂ ਉਹਨੂੰ ਕਰਦਾ ਦੱਸ ਨੀ ਸਕਦਾ
ਕਿੰਝ
ਉਹਦੇ ਬਿਨਾ ਸਾਹ ਲੈ ਰਿਹਾਂ ਦੱਸ ਨੀ ਸਕਦਾ
View Full
ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ.
ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ. <3
ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ.
View Full
ਕਿੰਨੀ ਸੋਹਨੀ ਉਹਦੀ ਸੂਰਤ ਏ
ਲਗਦੀ ਉਹ ਸੋਨੇ ਦੀ ਮੂਰਤ ਏ
ਕਿੰਝ ਉਹਦੀ ਮੈਂ ਤਰੀਫ ਕਰਾਂ
ਉਹਦਾ ਦੂਜਾ ਨਾਂ ਹੀ ਕੁਦਰਤ ਏ
View Full
ਤੈਨੂੰ ਹੋਰਾਂ ਕੋਲੋਂ ਪਿਆਰ ਬਥੇਰਾ ਮਿਲ ਜੂਗਾ
ਪਰ ਤੂੰ ਕਹੇਂਗੀ
ਉਹਦੇ ਪਿਆਰ ਚ ਕੁਛ ਹੋਰ ਗੱਲ ਸੀ
View Full
ਬੱਸ
ਉਹਦੇ ਨਾਲ ਹੀ ਮੈ ਰਿਹਾ ਫ਼ਬ ਸੀ
ਉਹਦੇ ਪਿਆਰ ਦੇ ਹੇਠਾਂ ਰਿਹਾ ਦਬ ਸੀ
ਹੋਰ ਨਾ ਮੈਨੂੰ ਕੁਝ ਚਾਹੀਂਦਾ ਸੀ
View Full
ਰੱਬਾ ਕਿੰਨੀਆਂ ਮਿੰਨਤਾਂ ਕਰਕੇ ਉਹਨੂੰ ਤੇਰੇ ਤੋਂ ਮੰਗਿਆ ਸੀ
ਦੋ ਦਿਨ ਮਿਲਾ ਕੇ ਕਿਉਂ ਤੂੰ ਉਹ ਮੇਰੇ ਤੋਂ ਵੱਖ ਕਰਤੀ
View Full
ਤੇਰੇ ਤੋ ਬਿਨਾ ਜ਼ਿੰਦਗੀ ਵਿਚ ਹਨੇਰਾ ਹੋ ਗਿਆ
ਇੰਜ ਲਗਦਾ ਸਾਰੀ ਦੁਨੀਆ ਦਾ ਦੁੱਖ ਮੇਰਾ ਹੋ ਗਿਆ
View Full
ਰੱਬਾ ਕਿੰਨਾ ਕੁ ਮੈ ਹੋਰ ਰੋਊਂਗਾ
ਕਿੰਨੀ ਦੇਰ ਯਾਰ ਤੋਂ ਦੂਰ ਰਹੂੰਗਾ
ਉਹਦੇ ਬਿਨਾ ਸਾਹ ਲੈਣਾ ਔਖਾ ਹੈ
View Full