16 Results
ਸੱਜਣਾਂ ਐਨਾ ਤੈਨੂੰ ਪਿਆਰ ਮੈਂ ਕਰਾਂ
ਤੇਰੇ ਮੁੱਖ ਤੋ ਇੱਕ ਪਲ ਵੀ ਅੱਖਾਂ ਪਰਾਂ ਨਾ ਕਰਾਂ
ਤੈਨੂੰ ਰੱਬ ਦੀ ਥਾਂ ਤੇ ਰੱਖਿਆ ਹਾਣੀਆ
View Full
ਤੇਰੇ ਬਿਨਾ ਜ਼ਿੰਦਗੀ ਮੇਰੀ ਦੁੱਖਾਂ ਦੇ ਕਮਰੇ ਵਿਚ ਬੰਦ ਹੋ ਗਈ
ਪਤਾ ਨੀ ਕਿਵੇਂ ਆਪਣੇ ਵਚਾਲੇ ਖੜੀ ਮਜਬੂਰੀਆਂ ਦੀ ਕੰਧ ਹੋ ਗਈ
View Full
ਉਹ #ਗੁੱਸੇ 'ਚ ਬੋਲਿਆ ਕਿ
ਆਖਿਰ ਤੈਨੂੰ ਸਾਰੀਆਂ #ਸ਼ਿਕਾਇਤਾਂ ਮੇਰੇ ਤੋਂ ਹੀ ਕਿਉਂ ਐ ???
.
.
.
View Full
ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀਂ ,
ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀਂ..
View Full
ਘਬਰਾ ਨਾ ਦਿਲਾ ਹੌਂਸਲਾ ਰੱਖ,
ਐਂਵੇਂ ਨਾ ਉਚਿਆ ਦੇ ਮੂੰਹ ਵੱਲ ਤੱਕ,
ਜੋ ਕਰ ਗਏ ਨੇ ਦਿਲੋਂ ਹੀ ਵੱਖ,
View Full
ਤਾਰੇ ਟੁੱਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ,
ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ,
View Full