84 Results
ਮੈਂ ਤਾਂ ਪਿਆਰ ਕਰ ਕੇ ਆਸ਼ਿਕ ਬਣਿਆ ਸੀ,
ਪਰ #ਪਿਆਰ ਤਾਂ ਮੈਨੂੰ ਜੋਗੀ ਬਣਾ ਗਿਆ
ਮੈਂ ਤਾਂ ਤੇਰੇ ਨਾਲ
ਉਮਰ ਬਿਤਾਨੀ ਸੀ,
View Full
ਨਿਆਣੀ
ਉਮਰੇ ਤਾਂ ਦਿਲਾਂ ਵਿਚ ਰੱਬ ਵਸਿਆ ਕਰਦੇ,
ਪਰ ਏਸ
ਉਮਰ ਤੂੰ ਮੇਰੇ #ਦਿਲ ਵਿਚ ਵਸ ਗਈ ਸੀ
View Full
ਸਾਰੀ
ਉਮਰ ਦਾ ਆਹੀ ਰੋਣਾ ਏ,
ਰਹਿੰਦੀ #ਜਿੰਦਗੀ ਤੱਕ ਦੁੱਖ ਤੇਰਾ ਸਹਿਣਾ ੲੇ,
ਆਪਣਾ ਮਨ ਪਰਚਾ ਕੇ ਸਾਰੇ ਤੁਰ ਜਾਂਦੇ
View Full
ਔਰਤ ਆਪਣੀ
ਉਮਰ ਛਪਾਉਦੀ,
ਐਬ ਛੁਪਾਉਦਾ ਬੰਦਾ।
#ਧੀ ਮਾਪਿਆ ਤੋ ਦੁੱਖ ਛੁਪਾਉਦੀ,
ਪੁੱਤ ਛੁਪਾਉਦਾ ਪੰਗਾ।
View Full
ਪੀੜ ਪਰਾਈ ਹਰਦਮ ਜਰਦਾ ਰਹਿੰਦਾ ਹਾਂ,
ਹਿਜ਼ਰ ਤੇਰੇ ਦੀ ਅੱਗ ਵਿੱਚ ਸੜਦਾ ਰਹਿੰਦਾ ਹਾਂ,
ਯਾਦ ਨਾ ਤੇਰੀ ਦਿਲ ‘ਚੋ ਮੇਰੇ ਵਿਸਰ ਜਾਏ,
View Full
ਹਰ ਵੇਲੇ ਸੱਸ ਮੇਰੀ ਰਹਿੰਦੀ ਹੁਣ #Online,
ਹਰ ਵੇਲੇ ਸੱਸ ਮੇਰੀ ਰਹਿੰਦੀ Online,
#Facebook ਤੇ Account ਬਣਾਇਆ,
ਨੀਂ
ਉਮਰਾਂ 'ਚ ਕੀ ਰੱਖਿਆ....??
View Full
ਦੁਨੀਆ ਤੇ ਲੋਕ ਰੰਗ ਵਿਰੰਗੇ ਵਸਦੇ ਨੇ
ਕਈ ਸ਼ਕਲਾਂ ਤੋਂ ਸੋਹਣੇ ਦਿਲਾਂ ਵਿਚ ਈਰਖਾ ਰੱਖਦੇ ਨੇ
View Full
ਬਿਨਾਂ ਕਸੂਰੋਂ ਜੇਲ੍ਹਾਂ ਦੇ ਵਿਚ ਕਦੇ ਤਾੜੀ ਜਾਂਦੇ ਸੀ !
ਅੱਗਾਂ ਲਾ ਲਾ ਮਾਵਾਂ ਦੀ ਕੋਖ ਉਜਾੜੀ ਜਾਂਦੇ ਸੀ !
View Full
ਪਿਆਰ ਵੀ ਕਰਦੇ ਹਾਂ
ਇਕਰਾਰ ਵੀ ਕਰਦੇ ਹਾਂ ❤
ਜਾਵੀਂ ਨਾ ਕਦੇ ਛੱਡ ਕੇ ਹਾਣੀਆਂ
ਤੇਰੇ ਨਾਲ
ਉਮਰ ਭਰ
ਰਹਿਣ ਦਾ ਵਾਅਦਾ ਕਰਦਾ ਹਾਂ ❤
View Full
ਡੂੰਘੀਆਂ ਸੱਟਾਂ ਵੱਜੀਆਂ
ਉਤੋਂ #
ਉਮਰ ਨਿਆਣੀ ਸੀ,
ਹੁਣ ਨਈਂ ਹੱਸਦੇ ਚਿਹਰੇ
ਇਹ #ਤਸਵੀਰ ਪੁਰਾਣੀ ਸੀ...
View Full