17 Results
ਬਾਪ ਦੀ ਪੱਗ ਤੇ ਮਾਂ ਦੀ ਚੁੰਨੀ ਦਾ ਹਮੇਸ਼ਾ ਰੱਖੀ ਤੂੰ ਖਿਆਲ ਕੁੜੀਏ,
ਹੁਸਨ ਜ਼ਵਾਨੀ ਕੀਮਤੀ ਗਹਿਣਾਂ ਮਿਲਦਾ ਏ ਕਿਸਮਤਾਂ ਨਾਲ ਕੁੜੀਏ,
View Full
ਸੁਣ ਕੁੜੀਏ ਨੀ ਫੈਸ਼ਨਾਂ 'ਚ ਰੂੜੀਏ ਨੀ
ਕਰ ਰੀਸ ਕਿਸੇ ਦੀ ਨਾ ਤੁਰੀਏ ਨੀ
ਬਿਨਾ ਚੁੰਨੀ ਸਿਰ ਤੇ ਮੁਟਿਆਰ ਨਾ ਜੱਚਦੀ ਏ
View Full
ਨਾ ਤੇਰਾ ਯਾਰ ਪੁਰਾਣਾ ਪਾਪੀ ਨੀ...
ਤੇ ਨਾ ਹੀ ਰੰਗਰੂਟ ਗੋਰੀਏ ..
ਬੱਸ ਏਨੀ ਕੁ
ਇੱਜਤ ਕਮਾਈ ਏ...
View Full
ਮੇੇਰੇ ਮੂੰਹੋਂ ਨਿੱਕਲੀ ਤੂੰ ਹਰ ਗੱਲ ਪੁਗਾਈ ਏ
ਤੇਰੀ
ਇੱਜਤ ਨੇ ਮੇਰੇ ਉਲਾਹਮਿਆ ਦੀ ਕੀਤੀ ਭਰਪਾਈ ਏ
View Full
ਤੇਰੇ ਦਿੱਤੇ ਜ਼ਖਮ ਅਸੀਂ ਹੱਸ ਕੇ #ਦਿਲ ਤੇ ਲੈ ਲਏ,
ਤੂੰ ਸਾਨੂੰ ਕੀਤਾ ਬੇ
ਇੱਜਤ ਅਸੀਂ ਉਹ ਵੀ ਸਹਿ ਗਏ.....
View Full
ਐਵੇ ਨੱਚ ਨੱਚ ਗਾਣਿਆਂ ਉੱਤੇ ਵੀਡਿਓਜ਼ ਬਣਾਈ ਜਾਂਦੇ ਆ,
ਕੀ ਵਿਖਾਉਣ ਲਈ ਲੋਕੀਂ ਫੇਸਬੁੱਕ ਤੇ ਪਾਈ ਜਾਂਦੇ ਆ,
View Full
ਜੋ ਧੋਤੇ ਜਾਂਦੇ ਨੀ ਕਦੇ
ਕਿਸੇ ਦੀ ਧੀ ਭੈਣ ਤੇ ਪਤਨੀ
ਇੱਜਤਾਂ ਨੂੰ ਦਾਗੀ ਨਾ ਹੋਵੇ
ਰੱਬ ਕਰਕੇ ਇਸ ਜਹਾਨ ਤੇ ਕਿਸੇ ਦਾ
View Full