8 Results
ਸੁੱਕੇ ਪੱਤਿਆਂ ਦੀ ਆਵਾਜ਼ ਵਿੱਚ ਵੀ ਪਿਆਰ ਹੁੰਦਾ ਹੈ,.
ਬੰਦ ਨੈਣਾਂ ਨੂੰ ਵੀ ਖੁਵਾਬਾਂ ਦਾ
ਇੰਤਜ਼ਾਰ ਹੁੰਦਾ ਹੈ,.
View Full
ਤਮੰਨਾ ਬੱਸ ਐਨੀ ਹੈ ਕਿ ਓਹਦਾ ਪਿਆਰ ਮਿਲੇ..,
ਇਜ਼ਹਾਰ ਮੈਂ ਕਰਾ ਤੇ ਓਹਦਾ ਇਕਰਾਰ ਮਿਲੇ..,
View Full
ਪਿਆਰ ਤਾਂ ਉਹ ਹੈ.......
.
.
ਜਦੋ ਪਤਾ ਹੈ ਉਸਨੇ ਨਹੀਂ ਮਿਲਨਾ,
ਪਰ ਫੇਰ ਵੀ ਉਸ ਦਾ ਹੀ
ਇੰਤਜ਼ਾਰ ਹੇਵੇ..
View Full
ਇੱਕ ਰੀਝ ਅਧੂਰੀ ਏ ਦਿਲ ਚ ਉਹਨੂੰ ਮਿਲਣ ਦੀ ,
ਕਦੇ ਉਹ ਰੁੱਸੇ ਤੇ ਕਦੇ ਇਕਰਾਰ ਕਰੇ ,,,,
ਤਰਸਣ ਅੱਖੀਆ ਇੱਕ ਦੂਜੇ ਨੂੰ ਦੇਖਣ ਲਈ ,
View Full
ਦਿਲ #ਸਾਡੇ ਵਿਚ ਸੋਹਣਾ #ਯਾਰ ਏ,
ਪਰ ਰੂਹ ਕਰਦੀ #
ਇੰਤਜ਼ਾਰ ਏ..
ਉਹਨੂੰ ਵੇਖਣ ਨੂੰ #ਨਜ਼ਰਾਂ ਤਰਸ #ਰਹੀਆ
View Full
#ਤਾਰੇ ਉਹੀ ਗਿਣਦੇ ਰਾਤਾਂ ਨੂੰ
ਜਿਹਨਾਂ ਨੂੰ ਕਿਸੇ ਦਾ #
ਇੰਤਜ਼ਾਰ ਹੁੰਦਾ ਹੈ ,
#ਯਾਦ ਵੀ ਉਹਨਾਂ ਦੀ ਆਉਂਦੀ ਏ
View Full
ਆਵਾਂਗਾ ਨੀ ਆਵਾਂਗਾ ਮੈਂ ਕਦੇ ਪੁਰੇ ਦੀ ਹਵਾ ਬਣਕੇ ਆਵਾਂਗਾ,
ਤੇਰੇ ਸ਼ਹਿਰ ਤੋਂ ਮੇਰੇ ਪਿੰਡ ਵਲ ਆਉਂਦਾ ਰਾਹ ਬਣਕੇ ਆਵਾਂਗਾ,
View Full
ਕਿਸੇ ਨੂੰ ਨਫਰਤ ਹੈ ਮੇਰੇ ਨਾਲ,
ਤੇ ਕੋਈ #ਪਿਆਰ ਕਰੀ ਬੈਠਾ ਹੈ,
ਕਿਸੇ ਨੂੰ #ਯਕੀਨ ਨਹੀਂ ਹੈ ਮੇਰਾ,
ਤੇ ਕੋਈ #ਇਤਬਾਰ ਕਰੀ ਬੈਠਾ ਹੈ,
View Full