5 Results
ਕਹਿੰਦੇ ਹੁੰਦੇ ਸਿਆਣੇ ਹੰਝੂ ਨੇ ਨਿਸ਼ਾਨੀ ਵਫਾ ਦੀ,
ਪਰ ਉਨਾਂ ਦੇ ਸਾਰੇ ਹੰਝੂ ਖ਼ਾਰੇ ਨਿਕਲੇ...
View Full
ਬੰਦਾ ਬਾਜ਼ੀ ਜਿੱਤ ਕੇ ਵੀ
ਇਸ਼ਕੇ ਦੀ ਹਾਰ ਜਾਂਦਾ,
ਜੇ ਸਾਥ ਨਾ ਹੋਵੇ ਆਖਿਰ ਸੱਚੀਆਂ ਤਕਦੀਰਾਂ ਦਾ,
View Full
ਅੱਜ ਦੀਆਂ ਸੁਰਖੀਆਂ ਵਿੱਚ ਇੱਕ ਖ਼ਬਰ ਤਾਜ਼ੀ,
“ਧਰਮ ਸਿੰਘ“ ਵੀ ਹਾਰ ਗਿਆ #
ਇਸ਼ਕੇ ਦੀ ਬਾਜ਼ੀ,
View Full
ਕੀ ਦੱਸਾਂ ਯਾਰੋ ਸਾਡੀ ਇਸ਼ਕ ਕਹਾਣੀ ਬਾਰੇ,
ਨਾਂ ਸਾਥੋਂ ਉਜੜਿਆ ਗਿਆ ਨਾਂ ਵੱਸਿਆ ਗਿਆ,
ਉਹਦੀ ਦੇਖ ਤਸਵੀਰ ਅਸੀਂ ਖੁਦ ਤਸਵੀਰ ਹੋਏ,
View Full
ਦੁਨੀਆ ਤੇ ਲੋਕ ਰੰਗ ਵਿਰੰਗੇ ਵਸਦੇ ਨੇ
ਕਈ ਸ਼ਕਲਾਂ ਤੋਂ ਸੋਹਣੇ ਦਿਲਾਂ ਵਿਚ ਈਰਖਾ ਰੱਖਦੇ ਨੇ
View Full