63 Results
ਲੱਖ ਰੰਗ ਰੂਪ ਦੀ ਸੋਹਣੀ ਸ਼ੁਨੱਖੀ ਹੋਵੇ ਨਾਰ
ਉਹਦੇ ਪਿੱਛੇ ਅਪਣਾ ਯਾਰ ਕਦੇ ਗਵਾਈਏ ਨਾਂ,
View Full
ਆਰੀ, ਆਰੀ, ਆਰੀ... ਲੱਕ ਪਤਲਾ, ਬਦਨ ਦੀ ਭਾਰੀ,
ਮੁੰਡੇ ਖੁੰਡੇ ਰਹਿਣ ਘੂਰਦੇ, ਵੇ ਮੈਂ
ਇਸ਼ਕ ਤੇਰੇ ਦੀ ਮਾਰੀ,
View Full
ਜਿਹੜੇ ਕਦੇ ਪਾਣੀ ਸੀ ਪਾਉਂਦੇ #
ਇਸ਼ਕ ਦੇ ਬੂਟੇ ਨੂੰ
ਉਹਨਾਂ ਹੁਣ ਆਪਣੇ ਹੱਥਾਂ ਚ ਆਰੀਆਂ ਰੱਖੀਆਂ ਨੇ,
View Full
ਜਿੰਨਾਂ ਯਾਰਾਂ ਨੂੰ ਅਸੀਂ ਕਦੇ ਤੇਰੇ ਦਿੱਤੇ ਦਰਦ ਨਾ ਦੱਸੇ,
ਉਨਾਂ ਯਾਰਾਂ ਤੋ ਅੱਜ ਅਪਣੇ ਦਰਦ ਛੁਪਾਉਂਦੇ ਫੜੇ ਗਏ,
View Full
ਕੀ ਦੱਸਾਂ ਯਾਰੋ ਸਾਡੀ
ਇਸ਼ਕ ਕਹਾਣੀ ਬਾਰੇ,
ਨਾਂ ਸਾਥੋਂ ਉਜੜਿਆ ਗਿਆ ਨਾਂ ਵੱਸਿਆ ਗਿਆ,
ਉਹਦੀ ਦੇਖ ਤਸਵੀਰ ਅਸੀਂ ਖੁਦ ਤਸਵੀਰ ਹੋਏ,
View Full
ਇਸ਼ਕ ਰੱਬ ਦਾ ਉਹ ਫਲਸਫ਼ਾ ਯਾਰੋ,
ਕੋਈ ਯਾਦ ਰੱਖ ਲੈਂਦਾ ਕੋਈ ਵਿਸਾਰ ਜਾਂਦਾ,
ਇਸ਼ਕ ਇੱਕ ਇਹੋ ਜਿਹੀ ਖੇਡ ਯਾਰੋ,
View Full
ਇਸ਼ਕ ਲਈ ਸੋਹਲ ਮਲੂਕ ਜਿੰਦਾਂ ਸੂਲਾਂ ਤੇ ਚੜ੍ਹਦੀਆਂ ਵੇਖੀਆਂ ਨੇ,
ਹੀਰਾਂ ਇੱਥੇ ਰੋ ਰੋ ਮਰ ਗਈਆਂ ਸੱਸੀਆ ਵੀ ਮਰਦੀਆਂ ਵੇਖੀਆਂ ਨੇ,
View Full
ਜਿੰਨੀਆਂ ਮਰਜ਼ੀ ਕਰ ਲੇ ਕੋਈ ਬੰਦ ਬੂਹੇ ਬਾਰੀਆਂ ਜੀ,
ਹਵਾ ਮੁੱਹਬਤ ਦਿਲ ਦੇ ਘਰ ਅੰਦਰ ਵੜ ਹੀ ਜਾਂਦੀ ਏ,
View Full
ਇਸ
ਇਸ਼ਕ 'ਚ ਰੁਲ ਗਏ ਲੱਖਾਂ
ਕਈ ਹਾਰ ਗਏ ਬਾਜ਼ੀ ਦਿਲ ਦੀ
ਮੈ ਸੁਣਿਆ ਇਸ #
ਇਸ਼ਕ ਦੇ ਡੰਗਿਆਂ ਨੂੰ
ਮੰਗਿਓ ਫੇਰ ਮੌਤ ਵੀ ਨਹੀਂ ਮਿਲ ਦੀ
View Full
ਸਾਡੇ ਵੱਲ ਉਹਨਾਂ ਐਸਾ ਤੱਕਿਆ, ਸਾਨੂੰ
ਇਸ਼ਕ਼ ਦੀ ਚਿਣਗ ਜਗਾ ਦਿੱਤੀ ,
ਸਾਡੇ ਮਾਰੂਥਲ ਜੇਹੇ ਦਿਲ ਵਿਚ, #
ਇਸ਼ਕ ਦੀ ਨਹਿਰ ਵਹਾ ਦਿੱਤੀ.
View Full