7 Results
ਸਾਈਟ ਅੰਗਰੇਜੀ ਸੀ ਇਹਨੂੰ ਪੰਜਾਬੀ ਬਣਾ ਦਿੱਤਾ,
ਫੇਸਬੁੱਕ ਤੇ ਪੰਜਾਬੀਆਂ ਨੇ ਗਾਹ ਐਨਾਂ ਪਾ ਦਿੱਤਾ,
View Full
ਇੱਕ ਦਿਨ 17 ਸੈਕਟਰ ਦੇ ਵਿੱਚ ਵੇਖੀ ਚੰਡੀਗੜ੍ਹ ਦੀ ਛੋਰੀ,
ਤਿਖੇ ਉਹਦੇ ਨੈਣ ਨਖਸ਼ ਤੇ ਪਰੀਆਂ ਤੋ ਵੀ ਗੋਰੀ,
View Full
ਕੱਲ ਮਾਰਦੀ ਸੀ ਅੰਗਰੇਜੀ ਜਿਹੜੀ
Fuck Off ਕਹਿ ਕੇ__,,,
.
.
.
.
ਅੱਜ ਦੇਖੀ ਓਹੀ ਖੜੀ ਡੀਪੂ ਤੇ
ਹੱਥ ਚ ਨੀਲਾ ਕਾਰਡ ਲੈ ਕੇ__ :D :P
View Full
ਅਸੀ ਕਦੇ ਭੇਜੀਏ ਮੈਸਿਜਂ ਪਿਆਰ ਦਾ,
ਝੱਟ ਦੇਣੀ ਆਖ ਦਿੰਦੀ LOL
ਕਮਲੀਏ ਕਦੇ ਤਾਂ ਪੰਜਾਬੀ ਵਿੱਚ BOL.
ਸਾਨੂੰ ਕੀ ਪਤਾ ਏ #LOL
View Full
ਅਧਿਆਪਕ ਝੰਡੇ ਨੂੰ : ਥੋਡਾ ਮੁੰਡਾ ਤਾਂ #ਨਲਾਇਕ ਏ
ਆਹ ਵੇਖੋ ਨਤੀਜ਼ਾ ਇਹਦਾ
.
ਅੰਗਰੇਜ਼ੀ -2
ਗਣੀਤ -5
ਸੰਸਕ੍ਰੀਤ-7
ਵਿਗੀਆਨ-8
View Full
ਜਾਨ ਜਾਨ ਕਹਿ ਕੇ, ਜਾਨ ਕੱਢੇਂ ਦੇਸੀ ਜੱਟ ਦੀ,
ਤੂੰ ਬੈਠੀ ਪੀਜਾ ਹੱਟ 'ਚ, ਮੈਂ ਡਿਓਟੀ ਸਾਭਾਂ ਵੱਟ ਦੀ,
View Full
ਜੇਕਰ ਸੱਚਾਈ ਸੁਣਨੀ ਆ
ਤਾਂ ਤਿੰਨ ਪੈੱਗ ਸਹੀ ਮਾਤਰਾ ਵਿੱਚ ਸ਼ਰਾਬ ਦੇ ਪਿਲਾ ਦਿਓ
ਫਿਰ ਸੁਣ ਲਵੋ ਸੱਚੀਆਂ ਗੱਲਾਂ
View Full