16 Results
ਲਿਖਣਾ ਜਾਂ ਗਾਓਣਾ ਇੱਕ ਕਲਾ ਹੈ,
ਪਰ ਜਿੱਥੇ ਕਲਾ ਇਕ ਵਪਾਰ ਬਣ ਜਾਏ,
ਓਹ ਕਲਾ ਕਲਾ ਨੀ ਰਹਿੰਦੀ,
ਓਸ ਵਿੱਚ ਅਸਲੀਅਤ ਨੀ ਰਹਿੰਦੀ,
View Full
ਔਖੇ ਸੋਖੇ ਰਾਹਾਂ ਉੱਤੇ ਪੈਂਦਾ ਚੱਲਣਾ
ਦੁੱਖਾਂ ਤਕਲੀਫਾਂ ਨੂੰ ਤਾਂ ਪੈਂਦਾ ਝੱਲਣਾ
ਸੀਨੇ ਲਾ ਕੇ ਪੈਂਦੀ ਬਦਨਾਮੀ ਰੱਖਣੀ
View Full
ਮੰਗੀਆਂ ਜਿਸ ਦਰੋ ਦੁਆਵਾਂ ਅਸੀਂ ਉਹਦੀ ਲੰਮੀ #ਉਮਰ ਦੀਆਂ,
ਉਸੇ ਦਰ ਤੇ ਉਹ ਸਾਡੀ #ਮੌਤ ਲਈ ਰੋਜ਼ ਮੱਥਾ ਟੇਕਦੀ ਰਹੀ,
View Full
ਦਰ ਦਰ ਭਟਕਦੇ ਹਾਂ #
ਅਰਮਾਨ ਦੇ ਵਾਂਗ,
ਹਰ ਕੋਈ ਟੱਕਰਦਾ ਹੈ #ਮਹਿਮਾਨ ਦੇ ਵਾਂਗ,
ਖੁਸ਼ੀ ਦੀ ਕੀ #ਉਮੀਦ ਰੱਖੀਏ ਇਸ ਦੁਨੀਆ ਤੋਂ,
View Full
ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ
ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ
View Full
ਅੱਜ -ਕੱਲ ਲੋਕਾਂ ਦੀ ਬਣਿਆ ਜਿੰਦ ਜਾਨ ਰੁਪਇਆ ਹੈ,
ਕਿਉਂਕਿ ਸਭ ਦਾ ਹੀ ਹੁਣ ਭਗਵਾਨ ਰੁਪਿਆ ਹੈ
View Full