17 Results
ਹੌਂਸਲਾ ਨੀ ਸੀ ਪੈਂਦਾ ਕਲਮ ਫੜਨ ਦਾ,
ਅੱਜ ਲਿਖਣ ਲੱਗਾ ਨਾਲ ਜ਼ਜਬਾਤਾ ਦੇ...
ਸਦ ਕੇ ਜਾਵਾਂ ਬਾਪੂ ਤੇਰੀ ਮਿਹਨਤ ਤੋ,
View Full
ਜੇ ਉਸਦੇ ਅੰਦਰ ਸ਼ਾਇਰ ਹੁੰਦਾ
ਸਮਝਦਾ ਉਹ ਜਜਬਾਤਾਂ ਨੂੰ !!!
ਆਪਣੇ ਗਲ ਨਾਲ ਲਾ ਕੇ
ਕਾਬੂ ਰੱਖਦਾ ਨਿੱਤ ਰੋਜ਼ ਹਾਲਾਤਾਂ ਨੂੰ !!!
View Full
ਕੋਈ ਨਹੀਂ ਸਮਝਦਾ ਮੈਨੂੰ,
ਸਿਰਫ ਸਮਝਾ ਕੇ ਚਲਾ ਜਾਂਦਾ ਹੈ,
ਮੇਰੇ
ਜ਼ਜ਼ਬਾਤਾਂ ਨੂੰ ਪੈਰਾਂ 'ਚ
ਰੋਲ ਕੇ ਚਲਾ ਜਾਂਦਾ ਹੈ,
View Full
ਮੈਂ ਆਮ ਜਿਹੀ ਹਾਂ, ਆਮ ਜਿਹੇ ਜਜ਼ਬਾਤ ਮੇਰੇ,
ਮੈਂ ਸਦਕੇ ਜਾਵਾਂ ਉਹਨਾਂ ਦੇ, ਜਿੰਨਾਂ ਸਾਂਭੇ ਹਾਲਾਤ ਮੇਰੇ,
View Full
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ,
ਬੱਸ ਜਜ਼ਬਾਤਾਂ ਦਾ ਧੋਖਾ ਸੀ 😌
ਸਾਲ ਇਕ ਹੋਰ ਬੀਤ ਗਿਆ,
View Full
ਜਜਬਾਤੀ 💔 ਜਿਹੇ ਬੰਦੇ ਹਾਂ
ਜਜਬਾਤਾਂ ਵਿੱਚ ਹੀ ਰੁੱਲ 😔 ਗਏ
ਜਿਹਨਾਂ ਜਜਬਾਤੀ ਸਾਨੂੰ ਕੀਤਾ ਸੀ
ਉਹ ਜਜਬਾਤੀ ਸਾਨੂੰ ਭੁੱਲ ਗਏ 😢
View Full
ਨਾ ਚੜ੍ਹਿਆ ਸਾਡਾ ਦਿਨ ਕੋਈ,
ਨਾ ਹੀ ਆਈ ਪੁੰਨਿਆ ਦੀ ਰਾਤ ਕੁੜ੍ਹੇ
ਨਾ ਸਮਝ ਸਕੀ ਤੂੰ ਮੇਰੀ ਬਾਤ ਕੋਈ,
View Full