29 Results
ਜਦੋਂ ਤੇਰਾ ਚੇਤਾ ਆ ਜਾਂਦਾ, ਮੇਰੀ ਅੱਖ ਅਥਰੂ ਨਹੀਂ ਝੱਲਦੀ,
ਸਦੀਆਂ ਬੀਤ ਗਈਆਂ ਵਿਛੜੀ ਨੂੰ, ਗੱਲ ਲੱਗਦੀ ਏ ਕੱਲ ਦੀ..
View Full
ਬਾਣੀਏ ਦਿਮਾਗ ਨਾਲ >=======>
ਜੱਟ ਜੋਰ ਨਾਲ kamm ਕਰਦੇ ਨੇ
ਬੇਗੈਰਤ ਪਿੱਠ ਤੇ >=======>
ਸੂਰਮੇ
ਹਿੱਕ ਤੇ ਵਾਰ ਕਰਦੇ ਨੇ.....
View Full
ਓਹਦਾ ਸੋਨਾ ਸੋਨਾ ਆਖ ਬੁਲਾਉਣਾ ਮੈਂਨੂੰ,
ਮੇਰੀ
ਹਿੱਕ ਤੇ ਸਿਰ ਰੱਖ ਕੇ,
ਦਿਲ ਦਾ ਹਾਲ ਸੁਣਾਉਣਾ ਮੈਂਨੂੰ,
View Full
ਰਾਤ ਦੇ ਪਰਦੇ ਵਿੱਚ ਮਜ਼ਬੂਰੀ.. ਪੇਟ ਦੀ ਖਾਤਿਰ ਵਿਕ ਜਾਂਦੀ ਏ..
ਦੌਲਤ ਲੋੜ ਦੇ ਪਿੰਡੇ ਉੱਤੇ.. ਪਤਾ ਆਪਣਾ ਲਿਖ ਜਾਂਦੀ ਏ..
View Full
ਜੇ ਯਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ,
ਜਿਨ੍ਹਾਂ ਉੱਤੇ ਚਿਰ ਦਾ ਸੀ ਇਤਬਾਰ ਮੇਰੇ ਨਾਲ ਗੁੱਸੇ ਨੇ ,
View Full
ਕੁੜੀ ਦੀ ਕਹਾਣੀ...
ਜਦ ਕੋਈ ਮੁਟਿਆਰ ਕਿਸੇ ਨਾਲ ਪਿਆਰ ਪਾਉਂਦੀ..
ਰੱਬ ਤੋ ਵਧ ਕੇ ਸੱਜਣ ਨੂੰ ਚਾਹੁੰਦੀ..
ਹਰ ਪਲ ਉਹਦੀ ਖੈਰ ਮਨਾਉਦੀ..
View Full
ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ
View Full
ਸਾਡੀ ਬੁੱਕਲ ਵਿੱਚ #ਅਸਮਾਨ ਨੀ ....
ਮੇਰੇ ਪੈਰਾਂ ਹੇਠ #ਤੂਫਾਨ ਨੀ....
ਨੱਚਾਂ ਟਰਨਾਈਡੋ ਦੀ
ਹਿੱਕ ਤੇ...
ਇਹ ਦੁਨੀਆਂ ਕਿਉਂ ਅਨਜਾਣ ਨੀ
View Full
ਬੁੱਲੇ ਵੱਡਾ ਤੇ ਨਜ਼ਾਰੇ ਫਿਰਾਂ ਲੁੱਟਦਾ,
ਪੁੱਤ ਜੱਟ ਦਾ ਦੁਪਹਿਰੇ ਨਿੱਤ ਉੱਠਦਾ,
ਚਿੱਤ ਕਰਦਾ ਕਰਾਰਾ ਜੀਹਦਾ ਖਾਣ ਨੂੰ,
View Full
(image)
ਊਧਮ ਸਿੰਘ ਜਾ ਕੇ ਡਾਯਰ ਕੋਲੋਂ
ਜੇ ਬਦਲਾ ਲੈਂਦਾ ਨਾਂ...
ਆਪਾਂ
ਹਿੱਕ ਤਾਣ ਕੇ ਤੁਰਦੇ ਨਾਂ,
View Full