13 Results
ਹਿੰਮਤ ਨਾ ਹਾਰੋ , ਰੱਬ ਨੂੰ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
View Full
ਪਿੱਠ ਪਿੱਛੇ ਤਾਂ ਹਰ ੲਿੱਕ ਦੀਅਾ ਹੁੰਦੀਅਾ ਬੁਰਾਈਆਂ,
ਮੂੰਹ ਤੇ ਬੋਲਣ ਦੀ
ਹਿੰਮਤ ਵੀ ਕੋੲੀ ਕੋੲੀ ਰੱਖਦਾ...
View Full
ਦੁੱਖ ਸੁੱਖ ਤਾਂ ਦਾਤਿਆ,,,
ਤੇਰੀ #ਕੁਦਰਤ ਦੇ ਅਸੂਲ ਨੇ..
ਬਸ ਇੱਕੋ #ਅਰਦਾਸ ਤੇਰੇ ਅੱਗੇ..
ਜੇ ਦੁੱਖ ਨੇ ਤਾਂ
ਹਿੰਮਤ ਬਖਸ਼ੀ..
View Full