15 Results
ਸਲੋਕ ਮ: ੪।।
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ।।
View Full
ਕਦੀ ਤਾਂ ਜਾਪੇ ਜੀਕਰ ਸੋਨ ਸਵੇਰਾ ਹੈ,
ਕਦੀ ਕਦੀ ਇਉਂ ਜਾਪੇ ਘੋਰ
ਹਨੇਰਾ ਹੈ,
ਦਿਲ ਦੇ ਬੂਹੇ ਖੋਲ ਕੇ ਜਦ ਵੀ ਤਕਿਆ ਹੈ,
View Full
ਤੇਰੀ ਜਿੰਦਗੀ ਦੇ ਵਿਚ ਹੋਵੇ ਨਾ
ਹਨੇਰਾ ਜੀਵਨ ਸਾਥੀ,
ਖੁਸ਼ੀਆਂ ਦੇ ਨਾਲ ਮਹਿਕੇ ਚਾਰ ਚੁਫੇਰਾ ਜੀਵਨ ਸਾਥੀ !
View Full
ਮੜ੍ਹੀਆਂ ਦੇ ਵਿਚ ਚਾਨਣ ਅਤੇ ਸ਼ਹਿਰਾਂ ਦੇ ਵਿਚ
ਹਨੇਰਾ,
ਕਾਲਖ ਵਰਗੀਆਂ ਰਾਤਾਂ ਵਿਚ ਹੋਇਆ ਏ ਗੁੰਮ ਸਵੇਰਾ !
View Full
ਜੇਕਰ ਲੋਕ ਸਿਰਫ ਜਰੂਰਤ ਵੇਲੇ
ਤਹਾਨੂੰ ਯਾਦ ਕਰਦੇ ਹਨ☺
ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰੋ👍
ਕਿਉਂਕਿ ਇੱਕ ਮੋਮਬੱਤੀ ਦੀ ਯਾਦ
View Full