ਜੇਕਰ
ਸੱਚਾਈ ਸੁਣਨੀ ਆ
ਤਾਂ ਤਿੰਨ ਪੈੱਗ ਸਹੀ ਮਾਤਰਾ ਵਿੱਚ ਸ਼ਰਾਬ ਦੇ ਪਿਲਾ ਦਿਓ
ਫਿਰ ਸੁਣ ਲਵੋ
ਸੱਚੀਆਂ ਗੱਲਾਂ
View Full
ਸੱਚ ਸੁਨਣ ਤੋਂ ਪਤਾ ਨੀ ਕਿਉਂ,
ਘਬਰਾਉਂਦੇ ਨੇ ਲੋਕ...
ਤਾਰੀਫ਼ ਭਾਵੇਂ ਝੂਠੀ ਹੀ ਹੋਵੇ ,
ਸੁਣ ਕੇ ਮੁਸਕੁਰਾਉਂਦੇ ਨੇ ਲੋਕ...
View Full
ਅੱਜ ਤੇਰੀ ਕੱਲ ਮੇਰੀ ਵਾਰੀ ਆ,,,
ਕਹਿ ਗਏ
ਸੱਚ ਸਿਆਣੇ ਇਹ ਦੁਨੀਆਦਾਰੀ ਆ...
ਜਿਹਦੇ ਕਰਮਾਂ 'ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,
View Full