22 Results
♥ ਲਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ,
ਤੇਰੇ ਜਹੀ
ਸੂਰਤ ਨਾ ਦੁਨੀਆ 'ਚ ਲੱਭਦੀ,
ਆਉਂਦਾ ਏ ਨਜ਼ਾਰਾ ਇੱਕ ਵੱਖਰਾ ਜਹਾਨ ਦਾ,
View Full
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,
ਸ਼ਕਲ
ਸੂਰਤ ਤੋਂ ਪਰਖਣਾ ਵੀ ਕੀ ਪਰਖਣਾ .
ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ,
View Full
ਪਿਆਰ ਤਾ ਦਿਲ ਦੇਖ ਕੇ ਕੀਤਾ ਜਾਂਦਾ
ਸ਼ਕਲ -
ਸੂਰਤ ਦੇਖ ਕੇ ਤਾ ਬਸ Setting ਹੀ ਹੁੰਦੀ ਆ ;)
View Full
ਤੇਰੇ ਪਲਕਾਂ ਦੇ ਵਿੱਚ ਜੰਨਤ ਤੇ,
ਨੈਣਾਂ ਵਿੱਚ ਦੇਖੀ ਖੁਦਾਈ ਮੈਂ
ਤੱਕ ਤੇਰੀ ਸੋਹਣੀ
ਸੂਰਤ
ਨੀ ਆਪਣੀ ਹੀ ਸ਼ਕਲ ਭੁਲਾਈ ਮੈਂ
View Full
ਮੁਹੱਬਤ ਕੋਲੋਂ ਅੱਖ ਬਚਾ ਕੇ ਆ ਗਏ ਆ,
ਹੁਣ ਅੱਖਾਂ ਦੇ ਵਿੱਚ ਜੁਮੇਵਾਰੀਆਂ ਰੜਕਦੀਆਂ,
ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ,
View Full
ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |
ਜਦੋ ਮੁਰਗੇ ਨੂੰ ਪਤਾ ਲਗਿਆ ,
ਉਹ ਮੁਰਗੀ ਕੋਲ ਗਿਆ ਤੇ ਬੋਲਿਆ -
"ਮੇਰੇ ਵਿਚ ਕੀ ਕਮੀ ਆ ?
View Full
ਇੱਕ ਵਾਰੀ ਕਿਸੇ ਨੇ ਇੱਕ ਸ਼ਾਇਰ ਨੂੰ ਪੁੱਛਿਆ :
View Full
ਕਹਾਣੀ ਯਾਦ ਹੇ ਸਾਰੀ, ਮੈ ਕੁੱਝ ਨਹੀਂ ਭੁੱਲਿਆ
ਬੀਹੀ ਵੱਲ ਦੀ ਵਾਰੀ, ਮੈ ਕੁੱਝ ਨਹੀਂ ਭੁੱਲਿਆ
View Full
ਟੁੱਟ ਕੇ ਰਿਸ਼ਤਾ ਸਾਡਾ ਹੋਰ
ਵੀ ਖ਼ੂਬ
ਸੂਰਤ ਹੋ ਗਿਆ____
ਉਸ ਨੂੰ ਮਿਲ ਗਈ ਮੰਜਿਲ ਤੇ ਮੈਂ ਫਿਰ
ਤੋਂ ਮੁਸਾਫਿਰ ਹੋ ਗਆ__
View Full