147 Results
ਭਾਵੇ ਕਹਿ ਲੈ ਬੇਵਫਾ ,,ਹੋਣਾ ਹੋਜਾ ਤੂੰ ਖਫਾ,,,
ਪਾਣੀ
ਸਿਰ ਤੋ ਦੀ ਲੰਘਾ ਗੱਲ ਬੱਸ ਦੀ ਨਾ ਰਹੀ
ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,,
View Full
ਆਪਣੇ ਕਈ ਬੇਗਾਨੇ ਚਿਹਰੇ ਭੁੱਲ ਗਏ,
ਟਾਂਵੇ-ਟਾਂਵੇ ਯਾਦ, ਬਥੇਰੇ ਭੁੱਲ ਗਏ,
ਆਪਣੇ ਕਈ ਬੇਗਾਨੇ, ਚਿਹਰੇ ਭੁੱਲ ਗਏ,
View Full
ਤੇਰੇ ਦਿਲ ਵਿੱਚ ਜਦ ਵੀ ਮੇਰੀਆਂ ਯਾਦਾਂ ਫੇਰੇ ਪਾਉਂਣਗੀਆਂ
View Full
ਸੂਰਜ ਚੜਨ ਨਾਲ ਸਵੇਰਾ ਨਹੀ ਹੁੰਦਾ ,
ਰਾਤ ਹੋਵਣ ਨਾਲ ਹਨੇਰਾ ਨਹੀ ਹੁੰਦਾ ,
ਮਾਲਕੋ ਕਦੇ Comment ਵੀ ਕਰ ਦਿਆ ਕਰੋ ,
View Full
ਫਰਕ
ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ,__
.......ਇੱਕ ਦੀ ਯਾਦ ਤਕਲੀਫ ਦੇਂਦੀ ਹੈ__
View Full
ਅਸੀਂ ਚਾਹੁੰਦੇ ਰਹੇ ਉਹਨੂੰ ਉਹਨੇ ਗਲ ਲਾਇਆ ਵੀ ਨਹੀਂ,
ਪਿਆਰ ਕਰਦੇ ਹਾਂ
ਸਿਰਫ ਉਹਨੂੰ, ਉਹਨੂੰ ਕਦੇ ਸਮਝ ਆਇਆ ਵੀ ਨਹੀਂ,
View Full
ਤੂੰ ਕਰਨ ਫ਼ੈਸ਼ਨ ਲੱਗ ਪਈ ਬਿੱਲੋ ਵਿੱਚ ਕਨੇਡਾ ਦੇ ਜਾ ਕੇ
ਜੀਨ ਟੌਪ ਤੂੰ ਪਾਵੇਂ ਨੀ ਘੁੰਮੇ ਸ਼ਾਮ ਨੂੰ ਹੈੱਡਫੋਨ ਲਾ ਕੇ
View Full
ਧੁੰਦ ਦੀ ਨੀਤ ਜਾਪਦੀ ਖੋਟੀ...
ਮਿੱਤਰਾਂ ਪਾਲੀ ਕੱਢ ਕੇ ਕੋਟੀ..
ਸਿਰ ਨਾ ਦੁਖੇ ਚੰਦਰੀਏ ਤੇਰਾ...
ਪਾ ਲੈ ਤੂੰ ਵੀ ਲੱਭ ਕੇ ਟੋਪੀ
View Full
ਕਦੇ-ਕਦੇ ਖਾਮੋਸ਼ੀ ਵੀ ਬਹੁਤ ਕੁੱਝ ਕਹਿ ਜਾਂਦੀ ਹੈ
ਤਡਫਾਉਨ ਵਾਸਤੇ
ਸਿਰਫ਼ ਯਾਦ ਰਹਿ ਜਾਂਦੀ ਹੈ
View Full
ਕਲਾਸ ਵਿਚ gιяℓƒяιєη∂ ਬਨਾਣ ਦਾ ਵੱਖਰਾ ਹੀ ਸਵਾਦ ਏ
ησтєѕ, нσмєωσяк, тєѕт ਸਾਰੇ ਉਹਦੇ
ਸਿਰ ਤੇ ਆਬਾਦ ਏ
View Full