7 Results
♡ ਲਿਖੀ ਨਈ ਕਿਸੇ ਨੇ ਓਹ ਵਸੀਅਤ ਲਿਖ ਕੇ ਜਾਵਾਂਗੇ__,
♡ ਮਰਨ ਪਿੱਛੌ ਵੀ ਖੁਦ ਨੂੰ ਤੇਰੀ ਮਲਕੀਅਤ ਲਿਖ ਕੇ ਜਾਵਾਂਗੇ__,
View Full
ਗੱਲ ਇਨ
ਸਾਫ਼ ਦੀ ਕਹਿ ਦਿਓ ਤਾਂ ਸਭ ਨੂੰ ਬੁਰੀ ਲਗਦੀ ਹੈ,
ਸਾਫ਼ ਗੱਲ ਕਹਿ ਦਿਓ ਤਾਂ ਫੇਰ ਕਲੇਜੇ ਤੇ ਛੁਰੀ ਚੱਲਦੀ ਹੈ,
View Full
ਤੈਨੂੰ Video Call ਕਰਨ ਦਾ ਨੀ ਮੈਂ Plan ਬਣਾਇਆ,
ਏਸੇ ਕਰਕੇ ਮੈਂ ਚਾਇਨਾ Da ਕੈਮਰੇ ਆਲਾ ਸੈੱਟ Lai ਕੇ ਆਇਆ,
View Full
ਲੁਕਣ ਮੀਟੀਆਂ ਪਿੱਠੂ , ਚੋਰ ਸਿਪਾਹੀ ਖੇਡਾਂ ਉਹ ,
ਰੀਸਾਂ ਨਕਲਾਂ ਲਾਹੁਣੀਆਂ,
ਸਾਫ਼ ਦਿਲਾਂ ਦੀਆਂ ਝੇਡਾਂ ਉਹ ,
View Full
ਨੰਗ ਬਣਾ ਦੇਣਗੇ ਬੀਬਾ, ਮੰਗਣ ਲਾ ਦੇਣਗੇ ਬੀਬਾ,
ਸੂਟੇ ਲਵਾ ਦੇਣਗੇ ਬੀਬਾ, ਆਦਤ ਪਾ ਦੇਣਗੇ ਬੀਬਾ,
View Full
ਤੇਰੇ ਨਾਲ ਤਾਂ ਆਸਮਾਨ ਵੀ ਤਾਰਿਆਂ ਨਾਲ ਭਰਿਆ ਲਗਦਾ ਸੀ,
ਤੇਰੇ ਬਿਨਾ ਜ਼ਮੀਨ ਤੇ ਆਸਮਾਨ ਦੋਨੋ
ਸਾਫ਼ ਹੋ ਗਏ...
View Full
ਇੱਕ #ਨੀਤ #
ਸਾਫ਼ ਰੱਖੀ ਆ
ਦੂਜੀ #ਮਾਲਕ ਤੇ #ਆਸ ਰੱਖੀ ਆ 🙏
ਪਹੁੰਚਣ ਤੇ #Time ਲੱਗੂ ਜਿਆਦਾ ,..
ਪਰ ਅਸੀਂ #ਮੰਜਿਲ ਵੀ ਖਾਸ ਰੱਖੀ ਆ 💕
View Full