8 Results
ਲੋਹੜੀ ਮੁਬਾਰਕ ਹੋਵੇ ਜਿੱਥੇ ਜੰਮੀ ਧੀ ਦੀਆਂ ਹੋਣ ਖੁਸ਼ੀਆਂ,,,,,,,
ਲੋਹੜੀ ਮੁਬਾਰਕ ਹੋਵੇ ਜਿੱਥੇ ਤਕਦੀਰਾਂ ਪੁੱਤ ਬਾਜੋਂ ਨਈਂ ਖੁਸੀਆਂ,,
View Full
ਪੈਰਾਂ ਦੇ ਵਿੱਚ ਜੰਨਤ ਜਿਸਦੇ,
ਸਿਰ ਤੇ ਠੰਡੀਆਂ ਛਾਵਾਂ,
ਅੱਖਾਂ ਦੇ ਵਿੱਚ ਨੂਰ ਖੁਦਾ ਦਾ,
ਮੁੱਖ ਤੇ ਰਹਿਣ ਦੁਆਵਾਂ
View Full
ਜਿਥੇ ਮਹੁੱਬਤਾ ਵਸਦੀਆ ਥਾਵਾਂ,
ਸਲਾਮਤ ਰਹਿਣ
ਸੱਜਣਾ ਦੇ ਪਿੰਡ ਨੂੰ ਜਾਂਦੀਆ ਰਾਹਵਾ,
ਸਲਾਮਤ ਰਹਿਣ
View Full
ਮੇਰੀ ਪੱਗ ਤੇ ਤੇਰੀ ਚੁੰਨੀ
ਕੁਝ ਗੱਲਾਂ ਕਰਦੀਆਂ ਨੇ,
ਤੇਰੀ ਚੁੰਨੀ ਉਤੇ "ਤਿਤਲੀਆਂ "
ਬਹਿੰਦੀਆਂ ਤਾਂ ਕੀ ਹੋਇਆ,
View Full
ਮੈਨੂੰ ਅੱਜ ਤੱਕ ਸਮਝ ਨੀ ਆਈ ਇਸ ਦੁਨੀਆ ਦਾਰਾ ਦੀ__
ਮਤਲਬ ਲਈ ਬੁਲਾਉਂਦੇ ਜਦ ਲੋੜ ਹੁੰਦੀ ਏ ਕੰਮਾ ਕਾਰਾ ਦੀ__
View Full
ਸੁਣਦੇ ਸਾਰ ਹੀ ਭੁੱਲ ਗਈ ਜਿਹੜੀ ਬਾਤ #ਕਹਾਣੀ ਹੋ ਗਏ ਆਂ
ਤੂੰ ਰਹੇ #
ਸਲਾਮਤ ਪੁਲ ਵਾਂਗੂੰ ਅਸੀਂ ਗੁਜ਼ਰੇ ਪਾਣੀ ਹੋ ਗਏ ਆਂ
View Full
ਰਾਹੀਆਂ ਨੁੰ ਜੋ ਧੁਪਾਂ ਤੋ ਬਚਾਉਂਦੇ ਰੱਬਾ ਉਨਾਂ ਰੁੱਖਾਂ ਨੂੰ
ਸਲਾਮਤ ਰੱਖੀਂ
View Full
ਮਾਰ ਹੁੰਗਾਰੇ #ਦਿਲ ਤੇਰਾ ਵੀ ਰੌਂਦਾ ਹੋਵੇਗਾ
ਉੱਠਦੇ-ਬਹਿੰਦੇ ਦਿਨ-ਰਾਤ, ਖ਼ਿਆਲ ਇੱਕੋ ਪੈਦਾ ਹੋਵੇਗਾ
View Full