6 Results
ਛੋਟੀ ਉਮਰੇ ਜਿਹੜਾ ਦੂਰ ਉਡਾਰੀ ਮਾਰ ਗਿਆ
ਭਰੀ ਜਵਾਨੀ ਜਿਹੜਾ ਦੇਸ਼ ਦੀ ਖਾਤਰ ਵਾਰ ਗਿਆ
View Full
ਤੁਸੀ ਮਿਲਦੇ ਹੋ ਵੇਖ ਬੰਦੇ ਦਾ ਧਰਮ ਤੇ ਨਾਮ ਕੀ ਏ
ਅਸੀ ਮਿਲਦੇ ਹਾਂ ਵੇਖ ਬੰਦੇ ਦਾ ਮੁਕਾਮ ਕੀ ਏ
ਸ਼ਹੀਦੀ ਦਿਹਾੜੇ ਅਸੀਂ ਸਮਝ ਲਏ ਮੇਲੇ
View Full
ਕੁਝ ਟੋਪੀ ਤੇ ਕਈ ਪੱਗ ਵੇਚ ਦਿੰਦੇ ਨੇ
ਮਿਲ ਜੇ ਕੀਮਤ ਚੰਗੀ ਜੱਜ ਕੁਰਸੀ ਵੇਚ ਦਿੰਦੇ ਨੇ
View Full
2 ਅਕਤੂਬਰ ਗਾਂਧੀ ਦੇ ਜਨਮ ਦਿਨ ਤੇ ਗਾਂਧੀ ਲਈ ਇੱਕ ਭੇਂਟ...
ਗਾਂਧੀ ਗਾਂਧੀ ਸਾਰੇ ਕੂਕਦੇ, ਕੀ ਦੇਸ਼ ਦਾ ਗਿਆ ਸੁਧਾਰ ਗਾਂਧੀ,,
View Full
ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ,
ਕੌਮਾਂ ਜੱਗ ਤੇ ਵੱਸਦੀਆਂ ਸਾਰੀਆਂ ਨੇ....
ਲੱਖਾਂ ਸਿੰਘ ਨੇ ੲਿੱਥੇ #
ਸ਼ਹੀਦ ਹੋਏ,
View Full
ਜਿੱਥੇ ਲੋਹੇ ਜਿਹੇ ਜਵਾਨ ਨਿੱਤ ਜਾਣ ਪਰਖੇ
ਅਜ਼ਾਦੀ ਬਣੀ ਸੀ ਬਰੂਦ ਨਾ ਚਲਾਏ ਚਰਖੇ
ਸ਼ਹੀਦਾਂ ਦੇ ਖਿਤਾਬਾਂ ਵਾਰੀ ਪੈਣ ਪਰਦੇ
View Full