37 Results
ਸਾਡੇ ਬਾਰੇ ਤੂੰ ਕੁੜੀਏ ਰੱਖੀਂ ਨਾ ਭੁਲੇਖਾ,
ਅਸੀਂ ਸ਼ੌਂਕੀ ਸਰਦਾਰਾਂ ਦੇ ਸ਼ੌਂਕੀ ਕਾਕੇ ਨੀ,
ਇੱਕ ਡਰਦੇ ਸਿਰਫ਼ ਉੱਪਰ ਵਾਲੇ ਤੋਂ,
View Full
ਇਥੇ ਸਭ ਦੀਆਂ ਜੌੜੀਆਂ ਬਣ ਗਈਆਂ Sadi ਨੀ ਬਣਦੀ
ਕੋਈ ਜੈਕਣ ਜਿਹੀ ਮੇਰੇ ਯਾਰਾਂ Di ਭਾਬੀ ਨੀ ਬਣਦੀ
ਚਲ ਛੱਡ ਆਹ ਨਾ ਗੱਲ ਤੇਰੇ ਬੱਸ ਦੀ ਐ
View Full
ਉਸਨੇ ਜਾਂਦੀ ਜਾਂਦੀ ਨੇ ਕਿਹਾ ਕਿ
ਤੇਰੇ
ਵਰਗੇ ਤਾ 36 ਮਿਲ ਜਾਣੇ ,,,
ਤਾਂ ਮੈਂ ਵੀ ਹੱਸ ਕੇ ਪੁੱਛ ਲਿਆ:-
View Full
ਤੇਰੇ ਪਿੱਛੇ ਲੱਗ ਕੇ ਅਣਮੁੱਲੇ ਯਾਰ ਸੀ ਛੱਡੇ ਮੈਂ,
ਰੱਬ
ਵਰਗੇ ਯਾਰ ਦਿਲੋਂ ਸੀ ਕੱਢੇ ਮੈਂ,
View Full
ਬਈ ਹੁੰਦੇ ਯਾਰ ਭਰਾਂਵਾਂ
ਵਰਗੇ__
ਸੱਜੀਆਂ ਖੱਬੀਆਂ ਬਾਹਵਾਂ
ਵਰਗੇ__
ਮਿੱਠੀ ਕੈਦ, ਸਜਾਵਾਂ
ਵਰਗੇ ਹਵਾ ਦੇ ਬੁੱਲੇ ਹੁੰਦੇ ਆ__
View Full
ਤੇਰੇ ਆਖਰੀ ਬੋਲ ਸੀ ਅੱਗ
ਵਰਗੇ
ਦਿਲ ਸਾੜ ਕੇ ਸਾਡਾ ਲੰਘ ਗਏ ਨੇ
ਤੇਰੇ ਲਈ ਤਾਂ ਕਹਿਣਾ ਸੋਖਾ ਸੀ
ਪਰ ਸਾਨੂੰ ਸੂਲੀ ਟੰਗ ਗਏ ਨੇ...
View Full
ਰੱਬ ਨੇ ਕੱਲੇ ਬੈਠ ਬਣਾਈ ਹੋਣੀ ਆ #ਮੂਰਤ ਉਸਦੀ ...
ਸਾਡੀ
ਵਰਗੇ ਲਈ ਬਣਾਈ ਹੋਣੀ ਆ #ਸੂਰਤ ਉਸਦੀ ....
View Full
ਦੁਨੀਆਂ ਦੇ ਬਿਹਤਰੀਨ ਰਿਸ਼ਤੇ ਉਹ ਹੁੰਦੇ ਹਨ,
ਜਿਥੇ ਹਲਕੀ ਜਿਹੀ #ਮੁਸਕਾਨ
ਅਤੇ ਹਲਕੀ ਜਿਹੀ ਮੁਆਫੀ ਨਾਲ
View Full
ਓਖੇ ਵੇਲੇ ਉਹਨਾਂ ਤੇਰੇ ਨਾਲ ਨੀ ਖੜਨਾ
ਦਿਲੋਂ ਜਿਹਨਾ ਨਾਲ ਪੁਗਦੀ ਫਿਰੇਂ,
ਯਾਰਾਂ ਦੀ ਨੇ ਜੁੱਤੀ
ਵਰਗੇ,
View Full
ਢੂੰਡਣ ਖਾਤਰ ਸੱਜਣਾਂ ਨੂੰ ਕਈ ਭੇਸ ਵਟਾਉਣੇ ਪੈਂਦੇ ਨੇ,
ਕਿਤੇ ਅੱਲਖ ਜਗਾਉਣੀ ਪੈਂਦੀ ਹੈ ਕਿਤੇ ਕੰਨ ਪੜਵਾਉਣੇ ਪੈਂਦੇ ਨੇ,
View Full