237 Results
ਰੋਕਾਂ ਨਾਲ ਨਈ ਕਦੇ ਤੂਫਾਨ ਰੁੱਕਦੇ
ਤੇ ਫੂਕਾਂ ਨਾਲ ਨਾ ਉੱਡਣ ਪਹਾੜ
ਲੋਕੋ
ਜਾਨ ਵਚਾਉਣ ਲਈ ਲੁੱਕਦੇ ਫਿਰਨ ਗਿੱਦੜ
View Full
ਠੋਕਰਾਂ ਖਾਦੀਆਂ ਅਕਲ ਬਦਲ ਗਈ,
ਪੈਸਾ ਆਇਆ ਸ਼ਕਲ ਬਦਲ ਗਈ...
ਟਾਇਮ ਆਇਆ ਸ਼ੋਂਕ ਬਦਲ ਗਏ,
ਮਸ਼ਹੂਰ ਹੋਏ ਹੁਣ
ਲੋਕ ਵੀ ਬਦਲ ਗਏ...
View Full
ਇਕ ਵਾਰ ਨਿੰਬੂ, ਕੇਲਾ, ਨਾਰੀਅਲ ਤਿੰਨੇ ਗੱਲਾਂ ਕਰ ਰਹੇ ਸੀ
ਨਿੰਬੂ : ਯਾਰ ਮੈਨੂ ਤਾਂ
ਲੋਕ ਬੜੀ ਬੇਦਰਦੀ ਨਾਲ ਨਿਚੋੜ ਦੇ ਆ 😌 😢
.
View Full
ਸੱਜਣਾ ਦੀ ਗੱਲ ਸੁਣ ਕੇ ਹੈਰਾਨੀ ਹੋਈ ਹੈ,
ਸਾਡੇ ਕੋਲੋਂ ਕਹਿਣ ਇਕ ਨਾਦਾਨੀ ਹੋਈ ਹੈ !
ਇਸ਼ਾਰੇ ਨਾਲ ਸੀ ਦੱਸਿਆ ਜਿਨ੍ਹਾਂ ਘਰ ਆਪਣਾ
View Full
ਆਪਣੀ ਸਿਆਣਪ ਦਾ ਗੁਣ-ਗਾਣ ਕਰੋ ,
ਕੋਈ ਨਹੀਂ ਸੁਣੇਗਾ !!!
.
ਆਪਣੀ ਮੂਰਖਤਾ ਦੀਆਂ ਗੱਲਾਂ ਕਰੋ ,
ਸਾਰੇ ਧਿਆਨ ਨਾਲ ਸੁਨਣਗੇ
.
View Full
ਜਾਤ ਪਾਤ ਵਿਚ ਪਉਂਦੇ ਵੰਡੀਆਂ ਕੀ ਹੋ ਗਿਆ ਹੈ ਇਨਸਾਨਾਂ ਨੂੰ !
ਖਾਲੀ ਹੱਥ ਆਏ ਤੇ ਖਾਲੀ ਮੁੜ ਜਾਣਾ ਨਾ ਆਏ ਸਮਝ ਨਾਦਾਨਾ ਨੂੰ !
View Full
ਟੇਕ ਅਾੲਿਅਾ ਸੀ ਗਾ ਮੱਥਾ
ਮੈਂ ਗੁਰੂ ਘਰ ਅਾੳੁਣ ਲੱਗਾ,
ਤੁਰਨ ਤੋ ਪਹਿਲਾ ਮਾਂ ਦੇ ਗਲ ਲੱਗ
ਹੰਝੂ ਅੱਖਾ ਦੇ ਛਿਪਾੳੁਣ ਲੱਗਾ...
View Full
ਪਿੱਠ ਪਿੱਛੇ ਤਾਂ ਹਰ ੲਿੱਕ ਦੀਅਾ ਹੁੰਦੀਅਾ ਬੁਰਾਈਆਂ,
ਮੂੰਹ ਤੇ ਬੋਲਣ ਦੀ ਹਿੰਮਤ ਵੀ ਕੋੲੀ ਕੋੲੀ ਰੱਖਦਾ...
View Full
ਐਵੇ ਨੱਚ ਨੱਚ ਗਾਣਿਆਂ ਉੱਤੇ ਵੀਡਿਓਜ਼ ਬਣਾਈ ਜਾਂਦੇ ਆ,
ਕੀ ਵਿਖਾਉਣ ਲਈ
ਲੋਕੀਂ ਫੇਸਬੁੱਕ ਤੇ ਪਾਈ ਜਾਂਦੇ ਆ,
View Full
ਸਨ ਸੰਤਲੀ ਵਾਲਾ
ਲੋਕੋ ਦੁੱਖ ਬਹੁਤ ਸੀ ਭਾਰਾ ਬਈ !
ਵਾਹਗੇ ਦੀ ਲੀਕ ਵਾਹ ਗਿਆ ਫਰੰਗੀ ਵਾਲਾ ਕਾਰਾ ਬਈ !
View Full