93 Results
ਉਹ ਹੰਝੂਆਂ ਦਾ ਮੁੱਲ ਕੀ ਪਾਊਗਾ
ਜਿਹਨਾ ਯਾਰ ਦਾ ਮੁੱਲ ਕਦੇ ਪਾਇਆ ਨਹੀ,
ਉਹ ਕੀ ਜਾਣਦੇ ਦੁੱਖ
ਯਾਰੀ ਟੁੱਟੀ ਦਾ
View Full
ਵਿਆਹੀਆਂ ਦਾ ਕੀ ਕਰੀਏ, ਕੁਆਰੀਆਂ ਦਾ ਕੀ ਕਰੀਏ
ਇੱਕ ਅੱਧੀ ਨਹੀ, ਬਿਗੜੀਆਂ ਸਾਰੀਆਂ ਦਾ ਕੀ ਕਰੀਏ
View Full
ਕਦੇ
ਯਾਰੀ ਯਾਰੀ ਕਰਦੇ ਸੀ ਹੁਣ #ਯਾਰ ਕੋਈ ਥਿਆਵੇ ਨਾ
ਸਭ ਰੁਝ ਗਏ ਕੰਮਾਂ ਕਾਰਾ ਚ' ਉਹ ਸਮਾਂ ਕੋਈ ਯਾਦ ਕਰਾਵੇ ਨਾ
View Full
ਰੋਟੀ ਤੇ ਰੱਖ ਕੇ #ਸਾਗ ਖਾਣ ਦਾ
ਤੇ ਨਾਨਕੇ ਜਾਣ ਦਾ
........ ਸੁਆਦ ਹੀ ਵੱਖਰਾ ਏ <3
ਉੱਚੀ ਉੱਚੀ ਗਾਉਣ ਦਾ
View Full
ਜਿੰਨਾਂ ਨੂੰ ਅਸੀਂ ਲੁੱਕ ਲੁੱਕ ਕੇ ਪਿਆਰ ਕੀਤਾ,
ਉਨਾਂ ਨੇ ਜ਼ਲੀਲ ਸਾਨੂੰ ਯਾਰੋ ਸ਼ਰੇਆਮ ਕੀਤਾ,
View Full
ਪਰਖ਼ੀ ਜਾਂਦੀ ਯਾਰਾਂ ਦੀ
ਯਾਰੀ ਔਖੇ ਵਕਤ ਵੇਲੇ,
ਹਰ ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀ ਹੁੰਦਾ,
View Full
ਲੱਖ ਰੰਗ ਰੂਪ ਦੀ ਸੋਹਣੀ ਸ਼ੁਨੱਖੀ ਹੋਵੇ ਨਾਰ
ਉਹਦੇ ਪਿੱਛੇ ਅਪਣਾ ਯਾਰ ਕਦੇ ਗਵਾਈਏ ਨਾਂ,
View Full
ਯਾਰ ਦੀ ਜੋ ਪਿੱਠ ਤੱਕੇ ਉਹ ਯਾਰ ਨਹੀਂਓ ਚੰਗਾ,
ਮੋਕੇ ਤੇ ਜੋ ਨਾਂ ਚੱਲੇ ਉਹ ਹਥਿਆਰ ਨਹੀਂਓ ਚੰਗਾ,
View Full
ਆਰੀ, ਆਰੀ, ਆਰੀ... ਲੱਕ ਪਤਲਾ, ਬਦਨ ਦੀ ਭਾਰੀ,
ਮੁੰਡੇ ਖੁੰਡੇ ਰਹਿਣ ਘੂਰਦੇ, ਵੇ ਮੈਂ ਇਸ਼ਕ ਤੇਰੇ ਦੀ ਮਾਰੀ,
View Full
ਜਿਹੜੇ ਕਦੇ ਪਾਣੀ ਸੀ ਪਾਉਂਦੇ #ਇਸ਼ਕ ਦੇ ਬੂਟੇ ਨੂੰ
ਉਹਨਾਂ ਹੁਣ ਆਪਣੇ ਹੱਥਾਂ ਚ ਆਰੀਆਂ ਰੱਖੀਆਂ ਨੇ,
View Full