18 Results
Sade naam te nivian paa jande,
sanu vekh hun oh mukh ghuma jande,
par ikk gal te naa chalda zor ohna da,
oh gallan karde gairan naal
te sonh sade naam di khaa jande...
ਸਾਨੂੰ ਵੇਖ ਕੇ
ਮੁਖ ਘੁਮਾ ਜਾਂਦੇ ,
View Full
ਦਿਨ ਚੜਿ੍ਆ ਹਰ ਰੋਜ ਦੀ ਤਰ੍ਹਾਂ,
ਗਗਨ ਵਿੱਚ ਪੰਛੀ ਚਹਿਕੇ।
ਫੁੱਲ ਖਿੜਿਆ ਇਕ ਕਿਰਨ ਦੇ ਨਾਲ,
ਪੱਤੇ ਹਿੱਲੇ ਹਵਾ ਦੇ ਝੋਕੇ ਨਾਲ।
View Full
ਇਕ ਦਿਲ ਏ ਮੇਰਾ ਹਰ ਵੇਲੇ ਰੋਂਦਾ ਹੀ ਰਹਿੰਦਾ ਹਾਣ ਦੀਏ..
View Full
ਤੇਰੇ #
ਮੁਖ ੜੇ ਤੇ ਉਦਾਸੀ #ਅੱਖਾਂ 'ਚ ਨਮੀ ਏ
ਤੇਰੇ
ਮੁਖ ੜੇ ਤੇ ਉਦਾਸੀ ਅੱਖਾਂ 'ਚ ਨਮੀ ਏ
.
.
.
.
.
.
.
.
View Full
ਸੇਵਾ ਵਿਖੇ,
ਮੁਖ ੀ #Facebook ਜੀ,
Facebook.com.
ਵਿਸ਼ਾ : #Like ਨਾ ਮਿਲਣ ਦਾ ਬਿਨੇ ਪੱਤਰ
Sir ਜੀ,
View Full
ਚਮਕ ਦਮਕ ਨਾ ਦੇਖ ਹੋ ਸੱਜਣਾ,
ਵੇਖ ਨਾ ਸੁੰਦਰ
ਮੁਖ ੜੇ
ਹਰ
ਮੁਖ ੜੇ ਦੇ ਅੰਦਰ ਦਿਲ ਹੈ,
ਦਿਲ ਦੇ ਅੰਦਰ ਦੁਖੜੇ.. :(
View Full
ਰਾਹੀਆਂ ਨੁੰ ਜੋ ਧੁਪਾਂ ਤੋ ਬਚਾਉਂਦੇ ਰੱਬਾ ਉਨਾਂ ਰੁੱਖਾਂ ਨੂੰ ਸਲਾਮਤ ਰੱਖੀਂ
View Full
ਤੂੰ ਮੇਰੀ ਜ਼ਿੰਦਗੀ ਵਿਚ ਹੋਵੇਂ, ਮੈਂ ਤੇਰੀ ਜ਼ਿੰਦਗੀ ਵਿਚ ਹੋਵਾਂ <3
View Full
ਕੋਠੇ ਚੱੜ ਚੱੜ ਪੱਟਿਆ ਜਿਹਨੇ ਕਮਲਾ ਦਿਲ ਯਾਰਾਂ ਦਾ ,
ਓਹ ਖੜਕਾ ਕੁੰਡਾ ਭੱਜ ਗਈ ਮੇਰੇ ਦਿਲ ਦੇ ਏਤ੍ਬਾਰਾਂ ਦਾ ,
View Full
ਅੱਜ ਕੱਲ ਦੇ ਹੀਰ ਰਾਂਝੇ ਦਾ ਪਿਆਰ :P
ਕੁੜੀ ਆਖਦੀ ਮੁੰਡੇ ਨੂੰ ਸੁਣ ਰਾਂਝਿਆ
ਤੇਰਾ
ਮੁਖ ਤੇ ਪਹਿਲਾ ਵਾਲਾ ਨੂਰ ਹੈਨੀ
View Full