56 Results
ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!
View Full
ਦਿਮਾਗ ਸੋਚਣ ਤੇ ਹੋ ਜਾਂਦਾਂ ਏ ਮਜਬੂਰ ,ਜੋ ਨਜ਼ਾਰਾ ਇਹ ਅੱਖ ਦੇਖੇ...
ਰੰਗ ਕੁਦਰਤ ਦੀ ਕਾਇਨਾਤ ਦੇ ਮੈਂ , ਰੱਜ ਰੱਜ ਵੱਖੋ ਵੱਖ ਦੇਖੇ...
View Full
ਰੰਗ ਰੂਪ ਤੇ ਕਦੇ
ਮਾਣ ਨੀ ਕਰੀਦਾ____!
ਧੰਨ ਦੌਲਤ ਦਾ ਕਦੇ ਘੁ
ਮਾਣ ਨੀ ਕਰੀ ਦਾ___!
ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ_______!
View Full
ਬੜਾ
ਮਾਣ ਏ ਤੈਨੂੰ ਵਾਦਿਆਂ ਤੇ
ਉਹਦੇ ਝੂਠੇ ਕੂੜ੍ਹ ਇਰਾਦਿਆ ਤੇ
ਨਹੀ ਬਹੁਤੀ ਦੇਰ ਦੀ ਗੱਲ
ਭਰਮ ਤਾ ਮੁੱਕ ਹੀ ਜਾਣਾ ਏ
View Full
♥ ਮੁਟਿਆਰ ਨੂੰ
ਮਾਣ ROOP ਦਾ,
ਗੱਬਰੂ ਨੂੰ ਜੋਸ਼ ਜਵਾਨੀ ਦਾ,
ਪਰ ਯਾਦ ਰੱਖੀ ਬੀਬਾ .......
ਸਾਡੇ ਬਿਨਾਂ ਤੇਰਾ ROOP ਨੀ ਚਵਾਨੀ ਦਾ ... :P
View Full
ਝੂਠੇ
ਮਾਣ ਸਨਮਾਨ ਦੇ ਵਿਚ ਤੂੰ ਯਾਰਾ,
ਐਵੇ ਪਾਉਂਦਾ ਫਿਰਦਾ ਖਿਲਾਰਾ..
ਤੇਰੀ ਕੀ ਪਹਿਚਾਣ ਏ ਯਾਰਾ,
ਹੱਡ, ਮਾਸ ਤੇ ਜਾਨ ਏ ਯਾਰਾ.....
View Full
ਸੱਭ ਤੋਂ ਸੋਹਣਾ ਪਹਿਰਾਵਾ ਤੇਰਾ, ਤੂੰ
ਮਾਣ ਏਸ ਤੇ ਕਰਿਆ ਕਰ !
ਚੁੰਨੀ ਤਾਂ ਬਖਸ਼ੀ ਇਜ਼ਤ ਹੈ, ਇਹਨੂੰ ਹਰ ਦਮ ਸਿਰ ਤੇ ਧਰਿਆ ਕਰ !
View Full
ਨਾ ਦਿਨ ਲੰਘਣ ਦਾ ਹੱਲ ਕੋਈ,
ਨਾ ਸੋਚ ਕਾਲੀਆਂ ਰਾਤਾਂ ਦੀ,
ਮੈਂ ਕੀ ਜਾਣਾ ਮੈਂ ਕੀ ਸਮਝਾ,
ਇਹ ਰਮਜ਼ ਇਸ਼ਕ ਦੀਆਂ ਬਾਤਾਂ ਦੀ,
View Full
ਤੇਰੇ ਲਈ "Guess" ਦੀ ਕਮੀਜ਼ ਵੱਡੀ ਗੱਲ ਨਹੀਂ..,,
ਸਾਨੂੰ Guess ਲਾਓਣਾ ਪੈਂਦਾ ਖੁਦ ਤਨਖਾਹ ਦਾ..,,
ਤੇਨੂੰ ਸ਼ੌਂਕ Russia ਦੀ Vodka ਪੀਣ ਦਾ..,,
View Full
ਖੜਾ ਵੇਖ ਕੇ ਸਿੰਘ ਸਰਦਾਰ ਮੂਹਰੇ।
ਵੱਡੇ ਵੱਡੇ ਜਾਲਮ ਵੀ ਨੇ ਢੇਰ ਹੋ ਗਏ
ਸਾਡੀ ਚਮਕਦੀ ਤੇਜ ਤਲਵਾਰ ਮੂਹਰੇ।
View Full