175 Results
ਜਦੋਂ ਤੇਰਾ ਚੇਤਾ ਆ ਜਾਂਦਾ, ਮੇਰੀ ਅੱਖ ਅਥਰੂ ਨਹੀਂ ਝੱਲਦੀ,
ਸਦੀਆਂ ਬੀਤ ਗਈਆਂ ਵਿਛੜੀ ਨੂੰ, ਗੱਲ ਲੱਗਦੀ ਏ ਕੱਲ ਦੀ..
View Full
ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ
ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ
ਤੂੰ ਅੱਗੇ ਵਧਿਆ ਤੈਨੂੰ ਫਰਕ ਨੀ ਪੈਣਾ
View Full
** ਖਾ ਖਾ ਕੇ ਚੋਟਾ ਅਸੀ ਚੂਰ ਚੂਰ ਹੋਏ, ਤਾਂ ਹੀ ਤਾ ਮਸ਼ਹੂਰ ਬੜੇ ਦੂਰ ਦੂਰ ਹੋਏ --•
View Full
ਕੁੜੀਆਂ ਦੀ Friendship ਬੜੀਆਂ ਡਿ
ਮਾਂ ਡਾਂ ਰੱਖੇ,
Money, ਕਾਰ, ਕੋਠੀ, Mall- Sale ਚਾਹੀਦੀ,
Cell-Phone, ਸੂਟ-ਬੂਟ, Laptop, Net ਹੋਵੇ,
Yahoo, Hotmail ਉੱਤੇ Email ਚਾਹੀਦੀ,
View Full
Sade naam te nivian paa jande,
sanu vekh hun oh mukh ghuma jande,
par ikk gal te naa chalda zor ohna da,
oh gallan karde gairan naal
te sonh sade naam di khaa jande...
ਸਾਨੂੰ ਵੇਖ ਕੇ ਮੁਖ ਘੁਮਾ ਜਾਂਦੇ ,
View Full
ਨਾਂ ਸ
ਮਾਂ ਕਿਸੇ ਦੀ ਉਡੀਕ ਕਰਦਾ,
ਨਾਂ ਮੌਤ ਨੇ ਉਮਰਾਂ ਜਾਣੀਆਂ ਨੇ,
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ,
View Full
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਹਵਾਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,
View Full
ਜਦ ਜ਼ਿੰਦਗੀ ਹੱਸਾਵੇ ਤਾਂ
ਸਮਝਨਾ ਕਿ ਚੰਗੇ ਕਰ
ਮਾਂ ਦਾ ਫ਼ਲ ਹੈ,
ਤੇ
ਜਦ ਜ਼ਿੰਦਗੀ ਰੁਲਾਵੇ ਤਾਂ
View Full
ਮਾਂ ਦੇ ਲਈ ਸੱਭ ਨੂੰ ਛੱਡ ਦਿੳ...
ਪਰ ਸੱਭ ਦੇ ਲਈ ਕਦੇ
ਮਾਂ ਨੂੰ ਨਾ ਛੱਡਿੳ,_♥
View Full
ਰੱਬ ਨੇ ਸੋਹਣੀਆਂ-ਸੋਹਣੀਆਂ ਕੁੜੀਆਂ ਬਣਾ ਕੇ,
ਉਹਨਾਂ ਨੂੰ ਸੋਹਣੇ-ਸੋਹਣੇ ਮੁੰਡਿਆਂ ਨਾਲ ਮਿਲਵਾਤਾ
View Full