465 Results
ਨੀ ਤੇਰੀ ਇੱਕ #ਸਹੇਲੀ ਸੀ
ਜੋ #
ਪਿਆਰ ਬੜਾ ਮੈਨੂੰ ਕਰਦੀ ਸੀ...
ਉਹਦੇ ਨਾ ਦਾ ਤਾਂ ਪਤਾ ਨਈ...
ਪਰ ਕਮਲੀ ਤੈਥੋ ਚੋਰੀ
#Whatsapp ਤੇ msg
View Full
ਬਾਦ ਪੇਪਰਾਂਂ ਦੇ ਈਦ ਵਾਲਾ ਚੰਨ ਹੋ ਗਈ,
ਨੀ ਰਾਹ ਚੋਂ ਲੰਘਦੀ ਵੀ ਨਜ਼ਰੀੰ ਨਾ ਆਈ ਸੋਹਣੀਏਂ
View Full
ਮੇਰੀ ਰੂਹ ਦੇ ਭਾਂਬੜ ਕੱਡ ਗਿਆ ਸਿਵਾ ਮੱਚਦੇ ਯਾਰ ਦਾ,
ਸ਼ੀਤ ਹਵਾਵਾਂ ਹੌਲ ਗਈਆਂ ਸੁਣ ਮਾਤਮ ਮੇਰੇ
ਪਿਆਰ ਦਾ,
View Full
ਇੱਕ ਦਿਨ ਯਾਰ ਵੀ #Star ਹੋਣਗੇ,
#Fan ਯਾਰਾਂ ਦੇ ਵੀ ਦੇਖੀ ਬੇਸ਼ੁਮਾਰ ਹੋਣਗੇ,
ਅੱਜ ਤੱਕੀਏ ਤੈਨੂੰ ਪਾਸਾ ਵੱਟ ਲੰਘ ਜੇ,
View Full
ਘਰੇ ਸਾਡੇ ਨਿੱਤ ਹੀ ਕਚਹਿਰੀ ਲੱਗਦੀ,
ਯਾਰ ਤੇਰਾ ਕੱਲਾ ਕੇਸ #
ਪਿਆਰ ਦਾ ਲੜੇ..
#ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ,
View Full
ਦਿਲੋਂ ਤੇਰੇ ਨਾਲ
ਪਿਆਰ ਹੋਵੇਗਾ
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ #
ਪਿਆਰ ਹੋਵੇਗਾ
View Full
ਨਸੀਬਾਂ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ #
ਪਿਆਰ ਤਾਂ ਮਿਲਦਾ ਹੈ #ਨਸੀਬਾਂ ਦੇ ਨਾਲ
View Full
ਤੂੰ ਟਿੱਚਰਾਂ ਕਰਦੀ ਰਹੀ,
ਅਸੀਂ ਤਾਂ ਵੀ #
ਪਿਆਰ ਕਰਦੇ ਰਹੇ
ਤੈਨੂੰ ਝਾਕ ਸੀ ਗੈਰਾਂ ਦੀ,
ਅਸੀਂ ਐਵੇਂ ਤੇਰੇ ਤੇ ਮਰਦੇ ਰਹੇ !!!
View Full
ਪਿਆਰ ਕਰਦਾ ਕਿਸੇ ਨੂੰ ਕਿਉਂ ਸੋਚੇ ਉਹ ਮਰ ਜਾਵੇ
ਇੱਕ ਖਿਆਲ ਹੀ ਆਵੇ ਧੁਰ ਅੰਦਰ ਤੱਕ ਡਰ ਜਾਵੇ
View Full
ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ,
ਵੈਰੀ ਦੀ ਪਿੱਠ ਤੇ ਨਾ ਵਾਰ ਕਰੀਏ...
ਜ਼ਿੰਦਗੀ ਗੁੰਮ ਹੋ ਜਾਂਦੀ ਗਮਾਂ ਦੀਆਂ ਹਨੇਰੀਆਂ ਵਿਚ
View Full