465 Results
ਦੋ ਦਿਲਾ ਦੇ
ਪਿਆਰ ਦਾ ਤਾ ਪਤਾ ਨਹੀ,
ਪਰ ਇੱਕ ਤਰਫਾ #
ਪਿਆਰ ਦਾ ਤਾ ਮਜਾ ਹੀ ਹੋਰ ਹੈ,
View Full
ਦਿਲ ਦੇ ਆ ਸੱਚੇ
ਗੱਲ ਮੂੰਹ ਤੇ ਬੋਲ ਦਈਦੀ ।
ਜਿਹੜਾ ਮਿਲਦਾ
ਪਿਆਰ ਨਾਲ
#Zindagi ਕਿਤਾਬ ਵਾਂਗ ਖੋਲ ਦਈਦੀ
View Full
ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀਂ ,
ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀਂ..
View Full
ਕੋਈ ਹਾਲਾਤ ਨਹੀਂ ਸਮਝਦਾ,
ਕੋਈ #ਜ਼ਜ਼ਬਾਤ ਨਹੀਂ ਸਮਝਦਾ..
ਗੁੱਸੇ ਨੂੰ ਤਾਂ ਹਰ ਕੋਈ ਵੇਖ ਲੈਂਦਾ,
View Full
ਕਣਕਾਂ ਦੇ ਰੰਗ ਜਿਹਾ ਯਾਰ ਦਾ ਹੈ ਰੰਗ ਜੀ,
#
ਪਿਆਰ ਤਾਂ ਬਥੇਰਾ ਕਰੇ, ਪਰ ਕਰਦਾ ਏ ਤੰਗ ਜੀ,
ਕਦੇ ਕਦੇ ਆਖ ਦੇਵੇ #Short ਜੇਹੇ ਪਾ ਲੈ ਕੱਪੜੇ,
View Full
ਜਿਹੜਾ
ਪਿਆਰ ਵਿਚ ਨਾ ਰੋਵੇ
ਉਹ ਫਿਰ #
ਪਿਆਰ ਕਾਹਦਾ
ਜਿਹੜਾ ਮੁਸ਼ਕਲਾਂ 'ਚ ਨਾਲ ਨਾ ਖੜੇ,
ਉਹ ਫਿਰ ਪੱਕਾ ਯਾਰ ਕਾਹਦਾ,
View Full
ਇਕ ਕੈਮ #ਸਰਦਾਰੀ,
ਦੂਜੀ ਅਣਖ
ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ
ਹੱਥ ਨਹੀੳ ਅੱਡੀ ਦੇ…
ਕੁੜੀਆਂ ਦੇ ਪਿੱਛੇ ਲੱਗ
View Full
ਸਾਡੇ
ਪਿਆਰ ਦਾ ਬੱਸ ਇਹ ਹੀ ਨਜ਼ਾਰਾ ਰਿਹਾ,
ੳੁਹ ਚੰਨ ਤੇ ਮੈਂ #ਤਾਰਾ ਰਿਹਾ,
ਮੈ ਤਾਂ ਵਫ਼ਾ ਤੇ #
ਪਿਆਰ ਦੀ ਸਾਰੀ ਮਿਠਾਸ ਘੋਲ ਤੀ,
View Full
ਮਾਂ ਤਾਂ ਹੁੰਦੀ ਏ ਬੋਹੜ ਦੀ ਛਾਂ,
ਬੱਚਿਆ ਨੂੰ ਰੱਖਦੀ ਏ ਸੁੱਕੀ ਥਾਂ,
ਮਾਂ ਤਾਂ ਹੁੰਦੀ ਸਭ ਨੂੰ
ਪਿਆਰੀ,
View Full
ਕਦੀ ਤਾਂ ਜਾਪੇ ਜੀਕਰ ਸੋਨ ਸਵੇਰਾ ਹੈ,
ਕਦੀ ਕਦੀ ਇਉਂ ਜਾਪੇ ਘੋਰ ਹਨੇਰਾ ਹੈ,
ਦਿਲ ਦੇ ਬੂਹੇ ਖੋਲ ਕੇ ਜਦ ਵੀ ਤਕਿਆ ਹੈ,
View Full