36 Results
ਇੱਕ #ਬੇਵਫਾ ਦਿਲ ਲੁਕਿਆ ਸੀ ਮੇਰੇ ਸੋਹਣੇ ਯਾਰ ਅੰਦਰ,
ਫਿਰ ਇੱਕ #
ਧੋਖਾ ਹੋ ਚੱਲਿਆ ਲੱਗਦੇ ਸੱਚੇ #ਪਿਆਰ ਅੰਦਰ,
View Full
ਜੇ ਛੱਡਣਾ ਸੀ ਸਾਨੂੰ ਫਿਰ,
ਪਿਆਰ ਕਾਹਨੂੰ ਪਾਇਆ ਸੀ,
ਜੇ ਮਾਰਨਾਂ ਸੀ ਜਿਉਂਦੇ ਫਿਰ,
ਜਿਉਂਣਾ ਕਿਉਂ ਸਿਖਾਇਆ ਸੀ,
View Full
ਤੈਨੂੰ ਰੋਜ਼ ਉਡੀਕਦੇ ਹਾਂ ਬਹਿਕੇ ਵਿੱਚ ਸ਼ਮਸ਼ਾਨਾਂ ਦੇ,
ਓ ਬੇਵਫਾ ਇੱਕ ਨਾਂ ਇੱਕ ਦਿਨ ਤੂੰ ਵੀ ਏਥੇ ਆਵੇਗੀ।
View Full
ਤੂੰ ਮੂੰਹੋਂ ਭਾਵੇਂ ਦੱਸੀ ਨਾਂ, ਤੇਰੀ ਅੱਖੀਆਂ ਤੋਂ ਪਤਾ ਲਗ ਜਾਏਗਾ,
View Full
ਦਿਲ ਦੇ ਕਰੀਬ ਸੀ ਜੋ ਬਹੁਤਾ ਨੇੜੇ
ਇੱਕ ਦਿਨ ਉਹੀ ਸਾਨੂੰ
ਧੋਖਾ ਦੇ ਗਏ
ਅਸੀਂ ਵੀ ਹੌਲੀ ਹੌਲੀ ਮਜਬੂਰ ਹੋ ਗਏ
View Full
ਕਿਉਂ ਨਿੱਕਲੀ ਤੂੰ ਧੋਖੇਬਾਜ਼ ਮੈਨੂੰ ਦੇ ਕੇ
ਧੋਖਾ
ਤੇਰੇ ਬਿਨਾ ਰਹਿਣਾ ਲਗਦਾ ਸੀ ਬੜਾ ਔਖਾ
View Full
ਤੈਨੂੰ ਯਾਦ ਤਾਂ ਨਹੀ ਕਰਨਾ ਚਾਹੁੰਦਾ
ਕੀ ਕਰਾਂ ਯਾਦ ਤੇਰੀ ਧੱਕੇ ਨਾਲ ਆਵੇ
ਤੇਰੇ ਬਿਨਾ ਪਲ ਵੀ ਰਿਹਾ ਨਾ ਜਾਵੇ
View Full
ਅਕਲ ਹੁੰਦੀ ਜੇ ਰਾਂਝੇ ਨੂੰ MILK ਵੇਚ ਕੇ DAIRY ਪਾ ਲੈਦਾ,
ਪੜਿਆ ਹੁੰਦਾ ਜੇ ਅੱਖਰ ਚਾਰ, ਗੱਲ ਕਾਨੂੰਨ ਦੀ ਜੇਬ 'ਚ ਪਾ ਲੈਦਾ,
View Full
ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ
ਧੋਖਾ ਖਾ ਗਈ !!!
View Full
ਹਰ ਵਾਰ #
ਧੋਖਾ ਕਰਦੀ #ਤਕਦੀਰ ਮੇਰੀ,
ਇਹ ਵੀ ਸੱਜਣਾਂ ਵਾਂਗ #ਬੇਵਫਾ ਲਗਦੀ ਏ,
#ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ ਨੂੰ,
View Full