88 Results
ਦੁਸਰੀਆਂ ਸਟੇਟਾਂ ਦੇ ਲੋਕਾਂ ਦੀ ਸੋਚ :-
'ਅਗਰ ਘੀ ਸੀ
ਧੀ ਉਂਗਲੀ ਸੇ ਨਾਂ ਨਿਕਲੇ
ਤੋ ਉਂਗਲੀ ਕੋ ਟੇਢਾ ਕਰ ਲੋ '
.
.
View Full
(image)
ਧਰਮੀ ਅੱਜਕੱਲ ਬਹੁਤੇ ਹੋ ਗਏ,
ਲੋਕੀਂ ਨੈੱਟ ਤੇ ਵਾਹਿਗੁਰੂ ਵਾਹਿਗੁਰੂ ਲਿਖਦੇ ਦੇਖੇ ਮੈਂ,
View Full
ਕੁੜੀ ਨੇ ice-cream ਮੰਗੀ,
ਮੁੰਡੇ ਨੇ ਲੈ ਦਿੱਤੀ
ਕੁੜੀ - Thank U
ਮੁੰਡਾ - ਬੱਸ Thank U ??
.
ਕੁੜੀ - U want Kiss ?
ਮੁੰਡਾ- ਚਪੇੜਾਂ ਨਾ ਖਾ ਲਈਂ
View Full
ਕਹਿੰਦੀ ਮੈਂ A.C. ਬਿਨਾ ਨੀ ਰਹਿ ਸਕਦੀ,
ਦੇਖ ਕਿੰਨੀ ਅੱਗ ਵਰਦੀ ਆ__
.
ਮੈਂ ਕਿਹਾ ਤੂੰ Kehda BaDaL ਦੀ
ਧੀ ਆਂ,
Saali ਕਿਵੇਂ ਪਖੰਡ ਕਰਦੀ ਆ__ :v :P
View Full
ਇਕ ਜਨਾਨੀ ਦੀ ਕਿਸੇ ਵੱਡੇ ਸ਼ਹਿਰ 'ਚ ਨੌਕਰੀ ਲੱਗ ਗਈ,
ਉਹਨੇ ਸੋਚਿਆ ਕਿ ਆਪਣੇ ਪਤੀ ਨੂੰ ਮੈਸਜ ਕਰ ਕੇ ਦੱਸ ਦਵੇ ,
View Full
(image)
ਸੁਣੋ ਸੁਣਾਵਾਂ ਰਾਤੀ ਮੈਨੂੰ ਜੋ ਇੱਕ ਸੁਪਨਾ ਆਇਆ ,,
ਸੁਪਨੇ ਦੇ ਵਿਚ ਮਿਲੀ ਸਹੇਲੀ ਓਸਨੇ ਦਿਲ ਦਾ ਹਾਲ ਸੁਣਾਇਆ ,,
View Full
ਅਮਲੀ ਦਾ ਪੁੱਤ :- ਬਾਪੂ ਮੈਡਮ ਕਹਿੰਦੀ ਦੁੱਧ ਪੀਣ ਨਾਲ
ਦਿਮਾਗ ਤੇਜ਼ ਹੁੰਦਾ ਆ ਤੇ ਪੜ੍ਹਾਈ ਵੀ ਵ
ਧੀਆ ਹੁੰਦੀ ਆ,,,
.
.
View Full
ਖਾ
ਧੀਆਂ ਨਾਂ ਜੀਹਨੇ ਭੁੰਨ ਕੇ ਵੀ ਛੱਲੀਆਂ,
ਬੰਨ੍ਹੀਆਂ ਨਾਂ ਬਲਦਾਂ ਦੇ ਗਲ ਟੱਲੀਆਂ,
ਖੇਤਾਂ ਵਿਚੋਂ ਜੀਹਨੇ ਮੂਲੀਆਂ ਨਾਂ ਪੱਟੀਆਂ,
View Full
ਇਕ ਅੱਖ ਦੇ ਸੰਗ ਸੁਪਨਾ ਵਹਿੰਦਾ
ਇਕ ਅੱਖ ਹੰਝੂ ਵਹਾਉਂਦਾ
ਅੱਧੇ ਸਾਹ ਨਾਲ ਹਉਕਾ ਲੈਂਦਾ
View Full
(image)
ਸੁੱਖਾਂ ਸੁੱਖ ਲਿਆ ਸੀ ਵੀਜਾ
ਹੁਣ ਕਿਉਂ ਦਿਲ ਘਬਰੋੰਦਾ
ਸ਼ਿਫਟਾਂ ਲਾਉਂਦੀ ਨੂ ਮਾਂ ਦਾ ਚੇਤਾ ਆਉਂਦਾ
View Full