37 Results
ਜਾਨ ਜਾਨ ਕਹਿ ਕੇ, ਜਾਨ ਕੱਢੇਂ
ਦੇਸੀ ਜੱਟ ਦੀ,
ਤੂੰ ਬੈਠੀ ਪੀਜਾ ਹੱਟ 'ਚ, ਮੈਂ ਡਿਓਟੀ ਸਾਭਾਂ ਵੱਟ ਦੀ,
View Full
ਸੂਟ #ਪਟਿਆਲਾ ਸ਼ਾਹੀ ਜੱਚਦਾ ਏ ਤੇਰੇ
ਐਵੈ #ਜੀਨਾਂ ਵਾਲੇ ਜੱਬ ਚ ਨਾ ਪੈ ਕੁੜੀਏ
ਜਣਾ ਖਣਾ #ਫੈਸ਼ਨ ਤੂੰ ਕਰਿਆ ਨਾ ਕਰ 》
View Full
ਪਿੰਡਾਂ wich ਰਹਿਨੇ ਆ,
ਖਾਣ ਪੀਣ ਸਾਡੇ ਵੱਖਰੇ ਆ....
ਕੱਪੜੇ ਭਾਵੇ #
ਦੇਸੀ ....
#ਪਰ ਸੌਂਕ ਸਾਡੇ ਅੱਥਰੇ ਆ
View Full
ਮੈਂ
ਦੇਸੀ ਜੱਟ ਬਿੱਲੋ ਸਿਰੇ ਦਾ,
ਮੇਰਾ #Desi ਜਿਹਾ #Swag ਆ
ਨੀ ਤੂੰ ਪੌਨੀ ਆ #Brand ਪੂਰੇ ਚਕਮੇ
ਮੈਨੂੰ ਜਚਦਾ ਨਾ ਪਾਇਆ ਬਿੱਲੋ ਟੈਗ ਆ
View Full
ਗੱਲ ਸੁਣ ਲੈ ਨੀ #Newzealand ਵਾਲੀਏ
ਅਸੀਂ #
ਦੇਸੀ ਬੰਦੇ
ਦੇਸੀ ਜਿਹਾ Trend ਆ...
ਸਾਡੀ ਸੋਚ ਉਥੋਂ ਸ਼ੁਰੂ ਹੁੰਦੀ ਆ,
View Full
ਹੋ ਨੱਡੀ Fan ਐ Babbu Maan ਦੀ,
ਹੁੰਦੀ ਡੋਰੀ ਜਿਵੇਂ ਕਮਾਨ ਦੀ,
ਹਿੱਕ ਤਾਣ ਕੇ ਤੁਰਦੀ ਐ,
ਨਹੀਂਓ ਟਿੱਚ ਕਿਸੇ ਨੂੰ ਜਾਣਦੀ,
View Full
#Desi Bande Haan
Jada Uchhian Takk
Sadi Approch Nahi
Pyar Naal Sabh Nu Mil Layida
Jhallde Kise Da Rohb Nahi😎
#
ਦੇਸੀ ਬੰਦੇ ਹਾਂ
ਜਿਆਦਾ ਉੱਚਿਆਂ ਤੱਕ
ਸਾਡੀ ਅਪਰੋਚ ਨਹੀਂ
View Full