195 Results
ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ,
ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ,
View Full
ਦੁਨੀਆਂ ਵੀ ਵੇਖੀ ਤੇ
ਦੁਨੀਆਦਾਰੀ ਵੀ ਵੇਖੀ,
ਦਿਲਾਂ ਉੱਤੇ ਚੱਲਦੀ ਯਾਰੋ ਮੈਂ ਆਰੀ ਵੀ ਵੇਖੀ,
View Full
ਇਸ਼ਕ ਲਈ ਸੋਹਲ ਮਲੂਕ ਜਿੰਦਾਂ ਸੂਲਾਂ ਤੇ ਚੜ੍ਹਦੀਆਂ ਵੇਖੀਆਂ ਨੇ,
ਹੀਰਾਂ ਇੱਥੇ ਰੋ ਰੋ ਮਰ ਗਈਆਂ ਸੱਸੀਆ ਵੀ ਮਰਦੀਆਂ ਵੇਖੀਆਂ ਨੇ,
View Full
ਜੇ ਮੇਰੇ ਵੱਸ ਹੋਵੇ ਅੱਖੀਆਂ ਵਿਚ ਪਾ ਕੇ ਮੈਂ,
ਇਹ ਚੰਦਰੀ
ਦੁਨੀਆ ਤੋਂ ਰੱਖ ਲਵਾਂ ਲੁਕਾ ਕੇ ਮੈਂ,
View Full
ਦਿਲ ਵਿੱਚ ਦੀਵੇ ਪਿਆਰ ਦੇ ਜਗਾਉਣ ਦਾ ਕੋਈ ਫਾਇਦਾ ਨੀ
ਝੱਲਿਆ ਦਿਲਾ ਰਾਖ ਵਿੱਚ ਅੱਗ ਲਾਉਣ ਦਾ ਕੋਈ ਫਾਇਦਾ ਨੀ
View Full
ਰੰਗ ਬਿਰੰਗੇ ਫੁੱਲ ਨੇ
ਦੁਨੀਆਂ ਤੇ, ਹਰ ਨਾਲ ਦਿਲ ਪਰਚਾਇਆ ਨੀ ਜਾਂਦਾ
View Full
ਹੱਸ ਤਾਂ ਉੱਤੋਂ ਉੱਤੋਂ ਲਈਦਾ
ਦੁਨੀਆਦਾਰੀ
ਨਿਭਾਉਣ ਲਈ
ਨਹੀਂ ਤਾਂ ਕਬਰਾਂ ਜਿਹੀ ਖਾਮੋਸ਼ੀ ਮੰਨ ਅੰਦਰ
View Full
ਨਾ ਕਰ ਇਤਬਾਰ ਇਸ
ਦੁਨੀਆ ਤੇ ,
ਇਹ
ਦੁਨੀਆ ਮਤਲਬੀ ਲੋਕਾਂ ਦੀ ,
ਨਾ ਭਰਾ ਕੋਈ ਤੇ ਨਾ ਭੈਣ ਇੱਥੇ ,
ਗੱਢ਼ੀ ਚਲਦੀ ਇੱਥੇ ਨੋਟਾਂ ਦੀ
View Full
ਤੇਰੀ ਪਰੀਤ ਏ ਵਜਹਾ ਮੇਰੇ ਜੀਣ ਦੀ
ਤੇਰੇ ਕਰਕੇ ਹੀ ਇਹ ਹਵਾ #ਪਿਆਰ ਦੀ ਵਗਦੀ ਏ
ਕਦੇ ਦੂਰ ਨਾਂ ਹੋਵੀਂ ਸਜਣਾਂ ਵੇ
View Full
ਸੋਚੋ ਜੇ
ਦੁਨੀਆ ਤੇ ਸਾਰੇ ਇਨਸਾਨਾਂ ਦੇ ਸਿੰਗ ਅਤੇ ਪੂੰਛ ਲੱਗੀ ਹੁੰਦੀ ਤਾਂ ਮਹੌਲ ਕਿਵੇਂ ਦਾ ਹੋਣਾ ਸੀ
View Full