195 Results
ਲਹਿਰੋ ਨੀ ਲਹਿਰੋ ਜਾਵੋ ਸਾਡੇ ਸੋਹਣਿਆਂ ਦੇ ਦੇਸ਼ ਨੂੰ,
ਨੀ ਤੁਸੀਂ ਜਾ ਕੇ ਉਹਨਾਂ ਨੂੰ ਮੋੜ ਲੈ ਆਵੋ,
View Full
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਈ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾ ਵੀ ਮਰ ਮਰ ਟੁੱਟੀ ਜਾ,
View Full
ਲਾ ਕੇ ਬਹਿੰਦਾਂ ਕਿਉਂ ਨਹੀਂ ਤੂੰ ਅਪਣੀ ਕਚਹਿਰੀ ੳਏ ਰੱਬਾ,
ਦੁਨੀਆਂ ਤੇ ਲੋਕੀ ਪਾਪ ਨੇ ਕਮਾਉਂਦੇ ਚਾਰ ਚੁਫ਼ੇਰੀ ਉਏ ਰੱਬਾ,
View Full
ਜਿਹੜੀ ਤੇਰੇ ਨਾਲ ਲਗਦੀ ਸੀ ਹਸੀਨ ਜ਼ਿੰਦਗੀ,
ਤੇਰੇ ਬਿਨਾਂ ਉਹੀ ਜ਼ਿੰਦਗੀ ਅੱਜ ਇੱਕ ਸਜ਼ਾ ਲੱਗੇ,
View Full
ਇਸ ਮਤਲਬ ਖ਼ੋਰੀ
ਦੁਨੀਆਂ ਵਿੱਚੋ ਸੱਚਾ ਯਾਰ ਲੱਭਣਾ ਔਖਾ ਏ,
ਨਫ਼ਰਤ ਭਰੇ ਦਿਲਾਂ ਵਿੱਚੋ ਅੱਜ ਕੱਲ ਪਿਆਰ ਲੱਭਣਾ ਔਖਾ ਏ,
View Full
ਹੋਰ ਕੁਝ ਹੋਵੇ ਨਾ ਹੋਵੇ ਰੱਬਾ ਮੇਰੀ ਕਿਸਮਤ ਵਿੱਚ ਸੱਚਾ ਪਿਆਰ ਹੋਵੇ ♥
View Full
ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ,
ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ,
ਜੇਰਾ ਸ਼ੇਰ ਜਿੱਡਾ ਉਦੋਂ ਸੀ ਬਣਾ ਲਿਆ,
View Full
ਦੋਨੇਂ ਹੱਥ ਜੋੜ ਕਰਾਂ ਅਰਦਾਸ ਰੱਬਾ ਸਵੇਰੇ ਉੱਠ ਰੋਜ਼ ਤੇਰਾ ਨਾਮ ਧਿਆਵਾਂ ਮੈਂ,
View Full
ਇੱਕ ਤਾਂਘ ਯਾਰ ਨੂੰ ਮਿਲਣ ਦੀ ਦੂਜਾ ਡਰ
ਦੁਨੀਆ ਦਾ ਸਤਾਵੇ,
ਰੱਬਾ ਮਿਲਾ ਦੇ ਸੋਹਣੇ ਯਾਰ ਨਾਲ ਸਾਡੀ ਉਮਰ ਬੀਤ ਦੀ ਜਾਵੇ,
View Full
ਤੇਰੇ ਬੁੱਲਾਂ ਉੱਤੇ ਅੱਜ ਕੱਲ ਨਾਮ ਕਿਸੇ ਹੋਰ ਦਾ ਆਉਣ ਲੱਗਾ
ਵੇ ਮੈਨੂੰ ਐਵੇਂ ਤਾਂ ਨੀ ਦਿਲ ਆਪਣੇ ਚੋਂ ਤੇਰੀ ਗੱਲ ਕੱਢਣੀ ਪਈ
View Full